ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥
घट घट मै हरि जू बसै संतन कहिओ पुकारि ॥
कहु नानक तिह भजु मना भउ निधि उतरहि पारि ॥
Ghat ghat mae har joo basae sanṫan kahio pukaar.
Kaho Naanak ṫih bhaj manaa
bhao niḋh uṫrėh paar.
The Dear Lord abides in each and
every heart; the Saints proclaim
this as true. Says Nanak, meditate
and vibrate upon Him, and you
shall cross over the terrifying
world-ocean.
ਸਾਧੂ ਉਚੀ ਬੋਲ ਕੇ ਆਖਦੇ ਹਨ ਕਿ ਪੂਜਯ ਪ੍ਰਭੂ ਸਾਰਿਆਂ
ਦਿਲਾਂ ਅੰਦਰ ਵੱਸਦਾ ਹੈ। ਗੁਰੂ ਜੀ ਆਖਦੇ ਹਨ, ਤੂੰ ਉਸ ਦਾ
ਸਿਮਰਨ ਕਰ, ਹੇ ਮੇਰੀ ਜਿੰਦੜੀਏ! ਤਾਂ ਜੋ ਤੂੰ ਭਿਆਨਕ
ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂ।
SGGS Ang 1427
#faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #bookschor