ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



2 March - Monday - 19 Faggan - Hukamnama

Geposted von Raman Sangha am

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ ॥

 

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥

 

पांच तत को तनु रचिओ जानहु चतुर सुजान ॥

 

जिह ते उपजिओ नानका लीन ताहि मै मानु ॥

 

Paanch ṫaṫ ko ṫan rachio jaanhu chaṫur sujaan.

 

Jih ṫé upjio naankaa leen ṫaahi mae maan.


Your body is made up of the five elements; you are clever and wise - know this well. Believe it - you shall merge once again into the One, O Nanak! From whom you originated.

 

ਹੇ ਸੁਘੜ ਅਤੇ ਸਿਆਣੇ ਬੰਦੇ! ਜਾਣ ਲੈ ਕਿ ਤੇਰਾ ਸਰੀਰ ਪੰਜਾਂ ਮੁਖ

 

 ਅੰਸ਼ਾਂ ਦਾ ਬਣਿਆ ਹੋਇਆ ਹੈ। ਤੂੰ ਚੰਗੀ ਤਰ੍ਹਾਂ ਜਾਣ ਲੈ, ਹੇ

 

 ਨਾਨਕ! ਕਿ ਤੈਨੂੰ ਉਸ ਨਾਲ ਅਭੇਦ ਹੋਣਾ ਹੈ, ਜਿਸ ਤੋਂ ਤੂੰ ਉਤਪੰਨ

 

 ਹੋਇਆ ਹੈਂ।

 

            SGGS Ang 1427   

#faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #bookschor

0 Kommentare

Hinterlassen Sie einen Kommentar