18 October - Saturday - 2 Kattak - Hukamnama Geposted von Raman Sangha am 18. Oktober 2025 ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨੑਿ ॥ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥साढे त्रै मण देहुरी चलै पाणी अंनि ॥ आइओ बंदा दुनी विचि वति आसूणी बंन्हि ॥ मलकल मउत जां आवसी सभ दरवाजे भंनि ॥Saadhé ṫarae maṇ ḋéhuree chalae paaṇee ann. Aaio banḋaa ḋunee vich vaṫ aasooṇee banėh. Malkal mauṫ jaan aavsee sabh ḋarvaajé bhann. ਸਾਢੇ ਤਿੰਨ ਮਣ ਦੀ ਦੇਹ ਜਲ ਤੇ ਅਨਾਜ ਨਾਲ ਤੁਰਦੀ ਫਿਰਦੀ ਹੈ। ਭਾਰੀਆਂ ਉਮੈਦਾ ਧਾਰ ਕੇ, ਪ੍ਰਾਣੀ ਸੰਸਾਰ ਅੰਦਰ ਆਇਆ ਸੀ। ਪ੍ਰੰਤੂ ਜਦ ਮੌਤ ਦਾ ਫਰਿਸ਼ਤਾ ਆਉਂਦਾ ਹੈ, ਤਾਂ ਉਹ ਸਾਰੇ ਬੂਹੇ ਤੋੜ ਸੁਟਦਾ ਹੈ। The body is nourished by water and grain.The mortal comes into the world with high hopes. But when the Messenger of Death comes, it breaks down all the doors. SGGS Ang 1383 #kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstor Tags: #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikh Teilen Auf Facebook teilen Twittern Auf Twitter twittern Pinnen Auf Pinterest pinnen 0 Kommentare Hinterlassen Sie einen Kommentar Name E-Mail Nachricht