ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



15 September - Friday - 30 Bhaadon - Hukamnama

Geposted von Raman Sangha am

ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥ ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥ सुणि बावरे सेवि ठाकुरु नाथु पराणा ॥ सुणि बावरे जो आइआ तिसु जाणा ॥ Suṇ bāvre sev ṯẖākur nāth parāṇā. Suṇ bāvre jo āiā ṯis jāṇā. Listen, madman: serve your Lord, the Master of the breath of life. Listen, madman: whoever comes, shall go. ਸੁਣ ਤੂੰ ਹੇ ਕਮਲੇ ਪ੍ਰਾਣੀ! ਤੂੰ ਜਿੰਦ-ਜਾਨ ਦੇ ਸੁਆਮੀ ਆਪਣੇ ਮਾਲਕ ਦੀ ਟਹਿਲ ਸੇਵਾ ਕਰ। ਸੁਣ ਤੂੰ, ਹੇ ਕਮਲੇ ਪ੍ਰਾਣੀ! ਜਿਹੜਾ ਕੋਈ ਭੀ ਜਹਾਨ ਵਿੱਚ ਆਇਆ ਹੈ, ਉਸ ਨੇ ਟੁਰ ਜਾਣਾ ਹੈ। SGGS Ang 777 #waheguru #vaheguru #bhaadron #bhadron #bhadon #bhaadon #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount

0 Kommentare

Hinterlassen Sie einen Kommentar