ਸੇਵਾ ਕਰਤ ਹੋਇ ਨਿਹਕਾਮੀ॥ Seva performed in selfless devotion.
With Guru Ram Das Ji's blessings, OnlineSikhStore serves the Sangat with authentic essentials. Rooted in Sikhi. Delivered with Love.
07 May - Sunday - 24 Vaisakh - Hukamnama
Geposted von Raman Sangha am
ਜੋ ਉਪਜੈ ਸੋ ਕਾਲਿ ਸੰਘਾਰਿਆ ॥
ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ ॥ जो उपजै सो कालि संघारिआ ॥ हम हरि राखे गुर सबदु बीचारिआ ॥ Jo upjai so kāl sangẖāriā.
Ham har rākẖe gur sabaḏ bīcẖāriā. Whoever is created, shall be destroyed by Death. But I am protected by the Lord; I contemplate the Word of the Guru's Shabad. ਜੇ ਕੋਈ ਭੀ ਸਾਜਿਆ ਗਿਆ ਹੈ, ਉਸ ਨੂੰ ਮੌਤ ਨਾਸ ਕਰ ਦਿੰਦੀ ਹੈ। ਵਾਹਿਗੁਰੂ ਨੇ ਮੇਰੀ ਰੱਖਿਆ ਕੀਤੀ ਹੈ, ਕਿਉਂ ਜੋ ਮੈਂ ਗੁਰਾਂ ਦੇ ਬਚਨ ਦਾ ਸਿਮਰਨ ਕੀਤਾ ਹੈ।
Received very fast delivery - have worn the item nearly every day since purchase and have to say the colour and quality are outstanding - definitely would recommend buying this quality item.