News

17 April - Wednesday - 5 Vaisakh - Hukamnama

Posted by Raman Sangha on

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥   फरीदा मै जानिआ दुखु मुझ कू दुखु सबाइऐ जगि ॥ ऊचे चड़ि कै देखिआ तां घरि घरि एहा अगि ॥   Farīḏā mai jāniā ḏukẖ mujẖ kū ḏukẖ sabāiai jag. Ūcẖe cẖaṛ kai ḏekẖiā ṯāʼn gẖar gẖar ehā ag.   Fareed, I thought that I was in trouble; the whole world is in trouble! When I climbed the hill and looked around, I saw this fire in each and every home.   ਫਰੀਦ ਮੇਰਾ ਖਿਆਲ ਸੀ ਕਿ ਮੈਨੂੰ ਇਕਲੇ ਨੂੰ ਹੀ ਤਕਲੀਫ ਹੈ, ਪ੍ਰੰਤੂ ਸਾਰਾ ਸੰਸਾਰ ਹੀ ਤਕਲੀਫ ਵਿੱਚ ਹੈ। ਜਦ ਮੈਂ ਉਚੀ ਢੇਰੀ ਤੇ ਚੜ੍ਹ ਕੇ...

Read more →


16 April - 4 Vaisakh - Tuesday - Hukamnama

Posted by Raman Sangha on

 ਗੁਰ ਕਾ ਸਬਦੁ ਰਾਖੁ ਮਨ ਮਾਹਿ ॥ ਨਾਮੁ ਸਿਮਰਿ ਚਿੰਤਾ ਸਭ ਜਾਹਿ ॥ गुर का सबदु राखु मन माहि ॥ नामु सिमरि चिंता सभ जाहि ॥ Gur kā sabaḏ rākẖ man māhi. Nām simar cẖinṯā sabẖ jāhi. Keep the Word of the Guru's Shabad in your mind. Meditating in remembrance on the Naam, the Name of the Lord, all anxiety is removed. ਤੂੰ ਗੁਰਾਂ ਦਾ ਸ਼ਬਦ ਆਪਣੇ ਚਿੱਤ ਅੰਦਰ ਰਖ। ਨਾਮ ਦਾ ਆਰਾਧਨ ਕਰਨ ਦੁਆਰਾ ਸਾਰਾ ਫ਼ਿਕਰ ਮਿਟ ਜਾਂਦਾ ਹੈ।                                      SGGS Ang 192 #vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirt  

Read more →


14 April - Sunday - 2 Vaisakh - Hukamnama

Posted by Raman Sangha on

ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥   मेरे साजन हरि हरि नामु समालि ॥ साधू संगति मनि वसै पूरन होवै घाल ॥   Mere sājan har har nām samāl. Sāḏẖū sangaṯ man vasai pūran hovai gẖāl.   O my friend, reflect upon the Name of the Lord, Har, Har In the Saadh Sangat, He dwells within the mind, and one's works are brought to perfect fruition.   ਮੇਰੇ ਮਿਤ੍ਰ ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ। ਗੁਰੂ ਦੀ ਸੰਗਤ ਅੰਦਰ ਵਾਹਿਗੁਰੂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ। SGGS Ang 52 #vaisakh #visakh #baisakh #baisakhi #basakh...

Read more →


Happy Vaisakhi

Posted by Raman Sangha on

Happy Vaisakhi Everyone!

Read more →


13 April - 1 Vaisakh - Sangrand - Saturday - Hukamnama

Posted by Raman Sangha on

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ वैसाखि धीरनि किउ वाढीआ जिना प्रेम बिछोहु ॥ हरि साजनु पुरखु विसारि कै लगी माइआ धोहु ॥   vaisākẖ ḏẖīran kio vādẖīā jinā parem bicẖẖohu. Har sājan purakẖ visār kai lagī māiā ḏẖohu.   In the month of Vaisaakh, how can the bride be patient? She is separated from her Beloved. She has forgotten the Lord, her Life-companion, her Master; she has become attached to Maya, the deceitful one.   ਵੈਸਾਖ ਦੇ ਮਹੀਨੇ ਵਿੱਚ, ਜਿਨ੍ਹਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ, ਉਹ...

Read more →