ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬ 🚚 FREE UK DELIVERY on orders over £10



News

20 October - Monday - 4 Kattak - Hukamnama

Posted by Raman Sangha on

ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ ਮਾਨੈ ਮਾਥੈ ॥ਉਸ ਤੇ ਚਉਗੁਨ ਕਰੈ ਨਿਹਾਲੁ ॥ ਨਾਨਕ ਸਾਹਿਬੁ ਸਦਾ ਦਇਆਲੁ ॥ जिस की बसतु तिसु आगै राखै ॥प्रभ की आगिआ मानै माथै ॥ उस ते चउगुन करै निहालु ॥ नानक साहिबु सदा दइआलु ॥ Jis kī basaṯ ṯis āgai rākẖai. Parabẖ kī āgiā mānai māthai. Us ṯe cẖaugun karai nihāl. Nānak sāhib saḏā ḏaiāl. When one offers to the Lord, that which belongs to the Lord, and willingly abides by the Will of God's Order, the Lord will make him happy four times over. O Nanak, our Lord and Master is merciful forever. ਜਿਸ ਦੀ ਵਸਤੂ ਹੈ, ਉਸ ਨੂੰ ਉਹ ਉਸ ਦੇ ਮੂਹਰੇ ਰੱਖਣੀ ਚਾਹੀਦੀ ਹੈ ਅਤੇ ਉਸ...

Read more →


19 October - Sunday - 3 Kattak - Hukamnama

Posted by Raman Sangha on

ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥ राम सिमरि राम सिमरि राम सिमरि भाई ॥ राम नाम सिमरन बिनु बूडते अधिकाई ॥ Rām simar rām simar rām simar bẖāī. Rām nām simran bin būdṯe aḏẖikāī. Remember the Lord, remember the Lord, remember the Lord in meditation, O Siblings of Destiny. Without remembering the Lord's Name in meditation, a great many are drowned. ਆਪਣੇ ਸਾਹਿਬ ਦਾ ਆਰਾਧਨ ਕਰ, ਆਪਣੇ ਸਾਹਿਬ ਦਾ ਆਰਾਧਨ ਕਰ, ਆਪਣੇ ਸਾਹਿਬ ਦਾ ਆਰਾਧਨ ਕਰ, ਹੇ ਮੇਰੇ ਵੀਰ! ਸਾਹਿਬ ਦੇ ਨਾਮ ਦਾ ਆਰਾਧਨ ਕਰਨ ਦੇ ਬਾਝੋਂ ਬਹੁਤ ਸਾਰੇ ਡੁੱਬ ਜਾਂਦੇ ਹਨ। SGGS Ang 632 #kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji...

Read more →


18 October - Saturday - 2 Kattak - Hukamnama

Posted by Raman Sangha on

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥ ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨੑਿ ॥ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥साढे त्रै मण देहुरी चलै पाणी अंनि ॥ आइओ बंदा दुनी विचि वति आसूणी बंन्हि ॥ मलकल मउत जां आवसी सभ दरवाजे भंनि ॥Saadhé ṫarae maṇ ḋéhuree chalae paaṇee ann. Aaio banḋaa ḋunee vich vaṫ aasooṇee banėh. Malkal mauṫ jaan aavsee sabh ḋarvaajé bhann. ਸਾਢੇ ਤਿੰਨ ਮਣ ਦੀ ਦੇਹ ਜਲ ਤੇ ਅਨਾਜ ਨਾਲ ਤੁਰਦੀ ਫਿਰਦੀ ਹੈ। ਭਾਰੀਆਂ ਉਮੈਦਾ ਧਾਰ ਕੇ, ਪ੍ਰਾਣੀ ਸੰਸਾਰ ਅੰਦਰ ਆਇਆ ਸੀ। ਪ੍ਰੰਤੂ ਜਦ ਮੌਤ ਦਾ ਫਰਿਸ਼ਤਾ ਆਉਂਦਾ ਹੈ, ਤਾਂ ਉਹ ਸਾਰੇ ਬੂਹੇ ਤੋੜ ਸੁਟਦਾ ਹੈ। The body is nourished by water and grain.The mortal comes into the world with high hopes. But when the...

Read more →


17 October - Friday - 1 Kattak - Sangrand - Hukamnama

Posted by Raman Sangha on

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ कतिकि करम कमावणे दोसु न काहू जोगु ॥  परमेसर ते भुलिआं विआपनि सभे रोग ॥ Kaṯik karam kamāvṇe ḏos na kāhū jog.  Parmesar ṯe bẖuliāʼn viāpan sabẖe rog. In the month of Katak, do good deeds. Do not try to blame anyone else. Forgetting the Transcendent Lord, all sorts of illnesses are contracted. ਕੱਤਕ ਵਿੱਚ ਤੂੰ ਚੰਗੇ ਅਮਲ ਕਰ। ਕਿਸੇ ਹੋਰ ਉਤੇ ਇਲਜਾਮ ਲਾਉਣਾ ਮੁਨਾਸਬ ਨਹੀਂ। ਪਾਰਬ੍ਰਹਿਮ ਨੂੰ ਭੁਲਾਉਣ ਕਰਕੇ ਇਨਸਾਨ ਨੂੰ ਸਾਰੀਆਂ ਬੀਮਾਰੀਆਂ ਚਿਮੜ ਜਾਂਦੀਆਂ ਹਨ। SGGS Ang 135 #kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstor

Read more →


16 October - Thursday - 31 Assu - Hukamnama

Posted by Raman Sangha on

ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ हरि जीउ निमाणिआ तू माणु ॥ निचीजिआ चीज करे मेरा गोविंदु तेरी कुदरति कउ कुरबाणु ॥ Har jīo nimāṇiā ṯū māṇ. Nicẖījiā cẖīj kare merā govinḏ ṯerī kuḏraṯ kao kurbāṇ. O Dear Lord, You are the honour of the dishonoured. You make the unworthy ones worthy, O my Lord of the Universe; I am a sacrifice to Your almighty creative power. ਹੇ ਵਾਹਿਗੁਰੂ! ਤੂੰ ਨਿਪੱਤਿਆਂ ਦੀ ਪੱਤ ਹੈ। ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਨਿਕੰਮਿਆਂ ਨੂੰ ਗੁਣਵਾਨ ਬਣਾ ਦਿੰਦਾ ਹੈ। ਮੈਂ ਤੇਰੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ।  SGGS Ang 624 #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday...

Read more →