News

13 April - 1 Vaisakh - Sangrand - Saturday - Hukamnama

Posted by Raman Sangha on

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ वैसाखि धीरनि किउ वाढीआ जिना प्रेम बिछोहु ॥ हरि साजनु पुरखु विसारि कै लगी माइआ धोहु ॥   vaisākẖ ḏẖīran kio vādẖīā jinā parem bicẖẖohu. Har sājan purakẖ visār kai lagī māiā ḏẖohu.   In the month of Vaisaakh, how can the bride be patient? She is separated from her Beloved. She has forgotten the Lord, her Life-companion, her Master; she has become attached to Maya, the deceitful one.   ਵੈਸਾਖ ਦੇ ਮਹੀਨੇ ਵਿੱਚ, ਜਿਨ੍ਹਾ ਵਿਜੋਗਣਾ ਦਾ ਆਪਣੇ ਪ੍ਰੀਤਮ ਨਾਲ ਵਿਛੋੜਾ ਹੈ, ਉਹ...

Read more →


12 April - Friday - 30 Chet - Hukamnama

Posted by Raman Sangha on

ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥  ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥   निंदा भली किसै की नाही मनमुख मुगध करंनि ॥ मुह काले तिन निंदका नरके घोरि पवंनि ॥   Ninḏā bẖalī kisai kī nāhī manmukẖ mugaḏẖ karann. Muh kāle ṯin ninḏkā narke gẖor pavann.   It is not good to slander anyone, but the foolish, self-willed manmukhs still do it. The faces of the slanderers turn black, and they fall into the most horrible hell.   ਕਿਸੇ ਨੂੰ ਭੀ ਕਲੰਕਤ ਕਰਨਾ ਚੰਗਾ ਨਹੀਂ। ਕੇਵਲ ਮੂਰਖ ਆਧਰਮੀ ਹੀ ਇਹ ਕੁਝ ਕਰਦੇ ਹਨ। ਉਨ੍ਹਾਂ ਦੂਸ਼ਣ ਲਾਉਣ ਵਾਲਿਆਂ ਦੇ ਚਿਹਰੇ ਸਿਆਹ ਕੀਤੇ ਜਾਂਦੇ ਹਨ ਅਤੇ ਉਹ ਭਿਆਨਕ ਦੋਜਖ ਅੰਦਰ ਪੈਂਦੇ ਹਨ।  SGGS Ang...

Read more →


11 April - Thursday - 29 Chet - Hukamnama

Posted by Raman Sangha on

ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥ ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥   सरब धारन प्रतिपारन इक बिनउ दीना ॥तुमरी बिधि तुम ही जानहु तुम जल हम मीना ॥   Sarab ḏẖāran parṯipāran ik bino ḏīnā. Ŧumrī biḏẖ ṯum hī jānhu ṯum jal ham mīnā.   You support and cherish all; I am meek and humble - this is my only prayer. You alone know Your Way; You are the water, and I am the fish.   ਹੇ ਸਾਈਂ! ਤੂੰ ਸਾਰਿਆਂ ਨੂੰ ਆਸਰਾ ਦਿੰਦਾ ਅਤੇ ਪਾਲਦਾ ਹੈਂ। ਮੈਂ ਮਸਕੀਨ, ਇਕ ਬੇਨਤੀ ਕਰਦਾ ਹਾਂ। ਆਪਣੀ ਰੀਤੀ ਨੂੰ ਕੇਵਲ ਤੂੰ ਆਪ ਹੀ ਜਾਣਦਾ ਹੈਂ। ਤੂੰ ਪਾਣੀ ਹੈ ਅਤੇ ਮੈਂ ਮੱਛੀ। SGGS Ang...

Read more →


10 April - Wednesday - 28 Chet - Hukamnama

Posted by Raman Sangha on

ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥ ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥   भाई रे तनु धनु साथि न होइ ॥ राम नामु धनु निरमलो गुरु दाति करे प्रभु सोइ ॥   Bẖāī re ṯan ḏẖan sāth na hoe. Rām nām ḏẖan nirmalo gur ḏāṯ kare parabẖ soe.   O Siblings of Destiny, this body and wealth shall not go along with you. The Lord's Name is the pure wealth; through the Guru, God bestows this gift.   ਹੇ ਵੀਰ! ਦੇਹਿ ਤੇ ਦੌਲਤ ਤੇਰੇ ਨਾਲ ਨਹੀਂ ਜਾਣਗੀਆਂ। ਵਿਆਪਕ ਸਾਈਂ ਦਾ ਨਾਮ ਪਵਿੱਤਰ ਦੌਲਤ ਹੈ। ਉਹ ਸਾਹਿਬ, ਗੁਰਾਂ ਦੇ ਰਾਹੀਂ ਇਹ ਬਖ਼ਸ਼ੀਸ਼ ਦਿੰਦਾ ਹੈ। SGGS Ang 62 #chet #chait #chat #chaitar...

Read more →


09 April - Tuesday - 27 Chet - Hukamnama

Posted by Raman Sangha on

ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥   वाहु वाहु करतिआ मनु निरमलु होवै हउमै विचहु जाइ ॥   vāhu vāhu karṯiā man nirmal hovai haumai vicẖahu jāe.   Chanting Waaho! Waaho!, the mind is purified, and egotism departs from within.   ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਆਤਮਾ ਪਵਿੱਤਰ ਹੋ ਜਾਂਦੀ ਹੈ ਅਤੇ ਹੰਕਾਰ ਅੰਦਰੋਂ ਦੂਰ ਹੋ ਜਾਂਦਾ ਹੈ। SGGS Ang 515 #chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan

Read more →