News
22 December - Friday - 7 Poh - Hukamnama
Posted by Raman Sangha on
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥ जिस के सिर ऊपरि तूं सुआमी सो दुखु कैसा पावै ॥बोलि न जाणै माइआ मदि माता मरणा चीति न आवै ॥ Jis ke sir ūpar ṯūʼn suāmī so ḏukẖ kaisā pāvai. Bol na jāṇai māiā maḏ māṯā marṇā cẖīṯ na āvai. When You stand over our heads, O Lord and Master, how can we suffer in pain? The mortal being does not know how to chant Your Name - he is intoxicated with the wine of Maya, and the thought of death does not even enter his mind. ਜਿਸ ਦੇ ਸੀਸ ਉਤੇ ਤੂੰ ਹੈ,...
21 December - Thursday - 6 Poh - Hukamnama
Posted by Raman Sangha on
ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥ ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥ करण कारण एकु ओही जिनि कीआ आकारु ॥ तिसहि धिआवहु मन मेरे सरब को आधारु ॥ Karaṇ kāraṇ ek ohī jin kīā ākār. Ŧisėh ḏẖiāvahu man mere sarab ko āḏẖār. The One Lord is the Doer, the Cause of causes, who has created the creation. Meditate on the One, O my mind, who is the Support of all. ਉਹ ਅਦੁੱਤੀ ਸਾਹਿਬ, ਜਿਸ ਨੇ ਆਲਮ ਸਾਜਿਆ ਹੈ, ਢੋ-ਮੇਲ ਮੇਲਣਹਾਰ ਹੈ। ਉਸ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ! ਜੋ ਸਾਰਿਆਂ ਦਾ ਆਸਰਾ ਹੈ। SGGS Ang 51 Enjoy 20% off at www.OnlineSikhStore.com Discount Code WAHEGURU #poh...
20 December - Wednesday - 5 Poh Hukamnama
Posted by Raman Sangha on
ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥ ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥ ता की रजाइ लेखिआ पाइ अब किआ कीजै पांडे ॥ हुकमु होआ हासलु तदे होइ निबड़िआ हंढहि जीअ कमांदे ॥ Ŧā kī rajāe lekẖiā pāe ab kiā kījai pāʼnde. Hukam hoā hāsal ṯaḏe hoe nibṛiā handẖėh jīa kamāʼnḏe. By His Command, we receive our pre-ordained rewards; so what can we do now, O Pandit? When His Command is received, then it is decided; all beings move and act accordingly. ਉਸ ਦੇ ਹੁਕਮ ਤਾਬੇ ਜਿਹੜਾ ਕੁਛ ਸਾਡੇ ਲਈ ਲਿਖਿਆ ਹੋਇਆਂ ਹੈ, ਉਹ ਅਸੀਂ ਲੈਂਦੇ ਹਾਂ। ਹੁਣ ਅਸੀਂ ਕੀ ਕਰ ਸਕਦੇ ਹਾਂ, ਹੇ ਪੰਡਤ? ਜਦ ਪ੍ਰਭੂ...
19 December - Tuesday - 4 Poh - Hukamnama
Posted by Raman Sangha on
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥ जिनी चलणु जाणिआ से किउ करहि विथार ॥ चलण सार न जाणनी काज सवारणहार ॥ Jinī cẖalaṇ jāṇiā se kio karahi vithār. Cẖalaṇ sār na jāṇnī kāj savāraṇhār. They know that they will have to depart, so why do they make such ostentatious displays? Those who do not know that they will have to depart, continue to arrange their affairs. ਜੋ ਅਨੁਭਵ ਕਰ ਲੈਂਦੇ ਹਨ, ਕਿ ਉਨ੍ਹਾਂ ਟੁਰ ਜਾਣਾ ਹੈ ਉਹ ਕਿਉਂ ਅਡੰਬਰ ਰਚਦੇ ਹਨ? ਜਿਨ੍ਹਾਂ ਨੂੰ ਟੁਰ ਜਾਣ ਦਾ ਕੋਈ ਖਿਆਲ ਨਹੀਂ, ਉਹ ਆਪਣੇ...
18 December - Monday - 3 Poh - Hukamnama
Posted by Raman Sangha on
ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥ Sabẖnā kī ṯū ās hai mere piāre sabẖ ṯujẖėh ḏẖiāvahi mere sāh. Jio bẖāvai ṯio rakẖ ṯū mere piāre sacẖ Nānak ke pāṯisāh. You are the hope of all, O my Beloved; all meditate on You, O my King. As it pleases You, protect and preserve me, O my Beloved; You are the True King of Nanak. ਤੂੰ ਸਾਰਿਆਂ ਦੀ ਆਸ ਉਮੈਦ ਹੈਂ, ਹੇ ਮੇਰੇ ਪ੍ਰੀਤਮਾ! ਅਤੇ ਹਰ ਕੋਈ...