News

05 January - Thursday - 21 Poh - Hukamnama

Posted by Raman Sangha on

ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥ ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥   बंधन तोरि राम लिव लाई संतसंगि बनि आई ॥ जनमु पदारथु भइओ पुनीता इछा सगल पुजाई ॥   Banḏẖan ṯor rām liv lāī saṯsang ban āī. Janam paḏārath bẖaio punīṯā icẖẖā sagal pujāī.   Breaking my bonds, I have lovingly tuned in to the Lord, and now the Saints are pleased with me. This precious human life has been sanctified, and all my desires have been fulfilled.   ਬੇੜੀਆਂ ਕੱਟ ਕੇ, ਮੈਂ ਪ੍ਰਭੂ ਨਾਲ ਪ੍ਰੇਮ ਪਾ ਲਿਆ ਹੈ ਅਤੇ ਸਾਧੂ ਹੁਣ ਮੇਰੇ ਨਾਲ ਪਰਸੰਨ ਹਨ।ਮੇਰਾ ਅਮੋਲਕ ਜੀਵਨ ਪਾਵਨ ਪਵਿੱਤਰ ਹੋ ਗਿਆ ਹੈ ਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਸੰਪੂਰਨ...

Read more →


04 January - Wednesday - 20 Poh - Hukamnama

Posted by Raman Sangha on

ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥ ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥ अगिआनु अधेरा संती काटिआ जीअ दानु गुर दैणी ॥ करि किरपा करि लीनो अपुना जलते सीतल होणी ॥ Agiān aḏẖerā sanṯī kātiā jīa ḏān gur ḏaiṇī. Kar kirpā kar līno apunā jalṯe sīṯal hoṇī. The Saints dispel the darkness of ignorance; the Guru is the Giver of the gift of life. Granting His Grace, the Lord has made me His own; I was on fire, but now I am cooled. ਸਾਧੂ ਬੇਸਮਝੀ ਦੇ ਹਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ ਅਤੇ ਗੁਰੂ ਜੀ...

Read more →


03 January - Tuesday - 19 Poh - Hukamnama

Posted by Raman Sangha on

ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥ ਪ੍ਰਭੁ ਸਦਾ ਸਮਾਲਹਿ ਮਿਤ੍ਰ ਤੂ ਦੁਖੁ ਸਬਾਇਆ ਲਥੁ ॥   गुर नानक हरि नामु द्रिड़ाइआ भंनण घड़ण समरथु ॥ प्रभु सदा समालहि मित्र तू दुखु सबाइआ लथु ॥   Gur Nānak har nām driṛāiā bẖannaṇ gẖaṛaṇ samrath. Parabẖ saḏā samālėh miṯar ṯū ḏukẖ sabāiā lath.   Guru Nanak implanted the Naam, the Name of the Lord, within me; He is All-powerful, to create and destroy. Remember God forever, my friend, and all your suffering will disappear.   ਮੇਰੇ ਅੰਦਰ ਗੁਰੂ ਨਾਨਕ ਨੇ ਵਾਹਿਗੁਰੂ ਦਾ ਨਾਮ ਪੱਕਾ ਕੀਤਾ ਹੈ, ਜੋ ਉਸਾਰਨ ਅਤੇ ਢਾਹੁਣ ਦੇ ਯੋਗ ਹੈ। ਮੇਰੇ ਸੱਜਣਾ, ਜੇਕਰ ਤੂੰ ਸਦਾ ਹੀ ਸੁਆਮੀ ਦਾ ਸਿਮਰਨ ਕਰੇ ਤਾਂ ਤੇਰੇ...

Read more →


02 January - Monday - 18 Poh - Hukamnama

Posted by Raman Sangha on

ਤੂ ਬੇਅੰਤੁ ਕੋ ਵਿਰਲਾ ਜਾਣੈ ॥ ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥   तू बेअंतु को विरला जाणै ॥गुर प्रसादि को सबदि पछाणै ॥   Ŧū beanṯ ko virlā jāṇai. Gur parsāḏ ko sabaḏ pacẖẖāṇai.   You are infinite - only a few know this. By Guru's Grace, some come to understand You through the Word of the Shabad.   ਤੂੰ ਅਨੰਤ ਹੈ, ਬਹੁਤ ਹੀ ਥੋੜੇ ਤੈਨੂੰ ਜਾਣਦੇ ਹਨ। ਗੁਰਾਂ ਦੀ ਦਇਆ ਦੁਆਰਾ ਨਾਮ ਰਾਹੀਂ ਕੋਈ ਟਾਵਾ-ਟੱਲਾ ਹੀ ਸਾਹਿਬ ਨੂੰ ਪਹਿਚਾਨਦਾ ਹੈ। SGGS Ang 562 #winter #tukhar #cold #poh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore

Read more →


01 January - Sunday - 17 Poh - Hukamnama - Happy New Year

Posted by Raman Sangha on

ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥ ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥   उदमु करि हरि जापणा वडभागी धनु खाटि ॥संतसंगि हरि सिमरणा मलु जनम जनम की काटि ॥   Uḏam kar har jāpṇā vadbẖāgī ḏẖan kẖāt. Saṯsang har simraṇā mal janam janam kī kāt.   Make the effort, and chant the Lord's Name. O very fortunate ones, earn this wealth. In the Society of the Saints, meditate in remembrance on the Lord, and wash off the filth of countless incarnations.   ਹੇ ਵੱਡੇ ਕਰਮਾਂ ਵਾਲਿਆਂ! ਤੂੰ ਉਪਰਾਲਾ ਕਰ, ਵਾਹਿਗੁਰੂ ਨੂੰ ਅਰਾਧ ਅਤੇ ਨਾਮ ਦੀ ਦੌਲਤ ਦੀ ਖੱਟੀ ਖੱਟ। ਸਾਧ-ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ ਅਤੇ ਆਪਣੇ ਅਨੇਕਾਂ ਜਨਮਾਂ ਦੀ...

Read more →