News — poh

21 February - Monday - 10 Fagan - Hukamnama

Posted by Raman Sangha on

ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥ सचु वखरु धनु रासि लै पाईऐ गुर परगासि ॥ Sacẖ vakẖar ḏẖan rās lai pāīai gur pargās. The True Merchandise, Wealth and Capital are obtained through the Radiant Light of the Guru. ਗੁਰਾਂ ਤੋਂ ਰੋਸ਼ਨੀ ਪਰਾਪਤ ਕਰਕੇ ਅਸਲੀ ਸੌਦਾ-ਸੂਤ ਤੇ ਸੱਚੀ ਦੌਲਤ ਹਾਸਲ ਕਰ। SGGS pp 22, Guru Nanak Dev Ji

Read more →


12 February - Saturday - 01 Phagun - Sangraad - Hukamnama Sahib

Posted by Raman Sangha on

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥   फलगुणि अनंद उपारजना हरि सजण प्रगटे आइ ॥ संत सहाई राम के करि किरपा दीआ मिलाइ ॥ Fulguṇ anand upārjanā har sajaṇ pargate āe.  Sanṯ sahāī rām ke kar kirpā ḏīā milāe.  In the month of Phalgun, bliss comes to those, unto whom the Lord, the Friend, has been revealed. The Saints, the Lord's helpers, in their mercy, have united me with Him. ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ। ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ...

Read more →


08 February - Tuesday - 26 Maagh - Hukamnama

Posted by Raman Sangha on

ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ Mere sāhā mai har ḏarsan sukẖ hoe. Hamrī beḏan ṯū jānṯā sāhā avar kiā jānai koe. O my King, beholding the Blessed Vision of the Lord's Darshan, I am at peace. You alone know my inner pain, O King; what can anyone else know? ਮੇਰੇ ਸੁਆਮੀ ਵਾਹਿਗੁਰੂ ਦਾ ਦੀਦਾਰ ਵੇਖ ਕੇ ਮੈਂ ਸੁਖ ਪਾਉਂਦਾ ਹਾਂ। ਮੇਰੀ ਪੀੜ ਨੂੰ ਤੂੰ ਜਾਣਦਾ ਹੈਂ, ਹੇ ਪਾਤਸ਼ਾਹ! ਹੋਰ ਕੋਈ ਕੀ ਜਾਣ ਸਕਦਾ ਹੈ? SGGS pp 670 , Guru Ram Das Ji

Read more →


06 February - Sunday - 24 Maagh - Hukamnama

Posted by Raman Sangha on

ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥ ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥ एको निहचल नाम धनु होरु धनु आवै जाइ ॥इसु धन कउ तसकरु जोहि न सकई ना ओचका लै जाइ ॥Ėko nihcẖal nām ḏẖan hor ḏẖan āvai jāe. Is ḏẖan kao ṯaskar johi na sakī nā ocẖkā lai jāe. The Naam, the Name of the Lord, is the only permanent wealth; all other wealth comes and goes. Thieves cannot steal this wealth, nor can robbers take it away. ਕੇਵਲ ਨਾਮ ਦੀ ਦੌਲਤ ਹੀ ਅਹਿੱਲ ਹੈ। ਹੋਰ ਸਾਰੀ ਦੌਲਤ ਆਉਂਦੀ ਤੇ ਜਾਂਦੀ ਰਹਿੰਦੀ ਹੈ। ਇਸ ਦੌਲਤ ਨੂੰ ਚੋਰ ਤਾੜ ਨਹੀਂ ਸਕਦਾ, ਨਾਂ ਹੀ ਇਸ ਨੂੰ ਲੁੱਚਾਲੰਡਾ ਲੈ ਜਾ ਸਕਦਾ ਹੈ।...

Read more →


Poh

Posted by Raman Sangha on

Read more →