News — maagh

10 February - Thursday - 28 Maagh - Hukamnama

Posted by Raman Sangha on

ਨਿਤ ਨਿਤ ਦਯੁ ਸਮਾਲੀਐ ॥ ਮੂਲਿ ਨ ਮਨਹੁ ਵਿਸਾਰੀਐ ॥ नित नित दयु समालीऐ ॥ मूलि न मनहु विसारीऐ ॥ Niṯ niṯ ḏayu samālīai. Mūl na manhu visārīai. Continually, continuously, remember the Merciful Lord. Never forget Him from your mind. ਸਦਾ ਤੇ ਹਮੇਸ਼ਾਂ ਲਈ ਤੂੰ ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਨ ਕਰ। ਕਦਾਚਿਤ ਭੀ ਤੂੰ ਉਸ ਨੂੰ ਆਪਣੇ ਚਿਤੋਂ ਨਾਂ ਭੁਲਾ! SGGS pp 132 , Guru Arjan Dev Ji

Read more →


09 February - Wednesday - 27 Maagh - Hukamnama

Posted by Raman Sangha on

ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥ कोटि ब्रहमंड को ठाकुरु सुआमी सरब जीआ का दाता रे ॥प्रतिपालै नित सारि समालै इकु गुनु नही मूरखि जाता रे ॥ Kot barahmand ko ṯẖākur suāmī sarab jīā kā ḏāṯā re. Paraṯipālai niṯ sār samālai ik gun nahī mūrakẖ jāṯā re. God is the Lord and Master of millions of universes; He is the Giver of all beings. He ever cherishes and cares for all beings, but the fool does not appreciate any of His virtues. ਪ੍ਰਭੂ ਕ੍ਰੋੜਾਂ ਹੀ ਆਲਮਾਂ ਦਾ ਮਾਲਕ ਹੈ। ਉਹ ਸਾਰਿਆਂ ਜੀਵਾਂ ਨੂੰ ਦੇਣ ਵਾਲਾ ਹੈ। ਉਹ ਸਦਾ ਹੀ ਸਾਰਿਆਂ ਨੂੰ ਪਾਲਦਾ ਅਤੇ ਸੰਭਾਲਦਾ...

Read more →


08 February - Tuesday - 26 Maagh - Hukamnama

Posted by Raman Sangha on

ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ Mere sāhā mai har ḏarsan sukẖ hoe. Hamrī beḏan ṯū jānṯā sāhā avar kiā jānai koe. O my King, beholding the Blessed Vision of the Lord's Darshan, I am at peace. You alone know my inner pain, O King; what can anyone else know? ਮੇਰੇ ਸੁਆਮੀ ਵਾਹਿਗੁਰੂ ਦਾ ਦੀਦਾਰ ਵੇਖ ਕੇ ਮੈਂ ਸੁਖ ਪਾਉਂਦਾ ਹਾਂ। ਮੇਰੀ ਪੀੜ ਨੂੰ ਤੂੰ ਜਾਣਦਾ ਹੈਂ, ਹੇ ਪਾਤਸ਼ਾਹ! ਹੋਰ ਕੋਈ ਕੀ ਜਾਣ ਸਕਦਾ ਹੈ? SGGS pp 670 , Guru Ram Das Ji

Read more →


07 February - Monday - 25 Maagh - Hukamnama

Posted by Raman Sangha on

ਤਨੁ ਮਨੁ ਸੀਤਲੁ ਸਾਚੁ ਪਰੀਖ ॥ तनु मनु सीतलु साचु परीख ॥ Ŧan man sīṯal sācẖ parīkẖ. The body and mind are cooled and soothed, by the touchstone of Truth. ਸੱਚੇ ਨਾਮ ਦੀ ਅਸਲੀ ਕਦਰ ਜਾਨਣ ਦੁਆਰਾ ਦੇਹਿ ਤੇ ਦਿਲ ਠੰਢੇ ਹੋ ਜਾਂਦੇ ਹਨ। SGGS pp 152, Guru Nanak Dev Ji

Read more →


06 February - Sunday - 24 Maagh - Hukamnama

Posted by Raman Sangha on

ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥ ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥ एको निहचल नाम धनु होरु धनु आवै जाइ ॥इसु धन कउ तसकरु जोहि न सकई ना ओचका लै जाइ ॥Ėko nihcẖal nām ḏẖan hor ḏẖan āvai jāe. Is ḏẖan kao ṯaskar johi na sakī nā ocẖkā lai jāe. The Naam, the Name of the Lord, is the only permanent wealth; all other wealth comes and goes. Thieves cannot steal this wealth, nor can robbers take it away. ਕੇਵਲ ਨਾਮ ਦੀ ਦੌਲਤ ਹੀ ਅਹਿੱਲ ਹੈ। ਹੋਰ ਸਾਰੀ ਦੌਲਤ ਆਉਂਦੀ ਤੇ ਜਾਂਦੀ ਰਹਿੰਦੀ ਹੈ। ਇਸ ਦੌਲਤ ਨੂੰ ਚੋਰ ਤਾੜ ਨਹੀਂ ਸਕਦਾ, ਨਾਂ ਹੀ ਇਸ ਨੂੰ ਲੁੱਚਾਲੰਡਾ ਲੈ ਜਾ ਸਕਦਾ ਹੈ।...

Read more →