News

8 May - Wednesday - 26 Vaisakh - Hukamnama

Posted by Raman Sangha on

ਸਾਧੋ ਰਾਮ ਸਰਨਿ ਬਿਸਰਾਮਾ ॥ ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥   साधो राम सरनि बिसरामा ॥बेद पुरान पड़े को इह गुन सिमरे हरि को नामा ॥   Sāḏẖo rām saran bisrāmā. Beḏ purān paṛe ko ih gun simre har ko nāmā.   Holy Saadhus: rest and peace are in the Sanctuary of the Lord. This is the blessing of studying the Vedas and the Puraanas, that you may meditate on the Name of the Lord.   ਹੇ ਸੰਤੋ! ਸਾਹਿਬ ਦੀ ਸ਼ਰਣਾਗਤ ਅੰਦਰ ਆਰਾਮ ਹੈ। ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਲਾਭ ਇਹ ਹੈ ਕਿ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੇ। SGGS Ang 220 #vaisakh #visakh #baisakh #baisakhi #basakh...

Read more →


7 May - Tuesday - 25 Vaisakh - Hukamnama

Posted by Raman Sangha on

ਏਤੇ ਅਉਰਤ ਮਰਦਾ ਸਾਜੇ ਏ ਸਭ ਰੂਪ ਤੁਮ੍ਹ੍ਹਾਰੇ ॥ ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥   एते अउरत मरदा साजे ए सभ रूप तुम्हारे ॥ कबीरु पूंगरा राम अलह का सभ गुर पीर हमारे ॥   Ėṯe auraṯ marḏā sāje e sabẖ rūp ṯumĥāre. Kabīr pūngrā rām alah kā sabẖ gur pīr hamāre.   You created all these men and women, Lord. All these are Your Forms. Kabeer is the child of God, Allah, Raam. All the Gurus and prophets are mine.   ਹੇ ਪ੍ਰਭੂ! ਐਨੀਆਂ ਇਸਤਰੀਆਂ ਅਤੇ ਆਦਮੀ ਤੂੰ ਰਚੇ ਹਨ। ਇਹ ਸਾਰੇ ਤੇਰਾ ਹੀ ਸਰੂਪ ਹਨ। ਹੇ ਵਾਹਿਗੁਰੂ! ਤੁਸੀਂ ਹੀ ਅਲਾਹ ਹੋ ਅਤੇ ਰਾਮ ਹੋ, ਮੈਂ ਕਬੀਰ ਤੇਰਾ ਬੱਚਾ ਹਾਂ ਅਤੇ...

Read more →


6 May - 24 Vaisakh - Monday - Hukamnama

Posted by Raman Sangha on

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥   जिस के सिर ऊपरि तूं सुआमी सो दुखु कैसा पावै ॥ बोलि न जाणै माइआ मदि माता मरणा चीति न आवै ॥   Jis ke sir ūpar ṯūʼn suāmī so ḏukẖ kaisā pāvai. Bol na jāṇai māiā maḏ māṯā marṇā cẖīṯ na āvai.   When You stand over our heads, O Lord and Master, how can we suffer in pain? The mortal being does not know how to chant Your Name - he is intoxicated with the wine of Maya, and the thought of death does not even enter his mind.   ਜਿਸ ਦੇ ਸੀਸ ਉਤੇ ਤੂੰ...

Read more →


5 May - 23 Vaisakh - Sunday - Hukamnama

Posted by Raman Sangha on

ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥ ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥   ता की रजाइ लेखिआ पाइ अब किआ कीजै पांडे ॥ हुकमु होआ हासलु तदे होइ निबड़िआ हंढहि जीअ कमांदे ॥   Ŧā kī rajāe lekẖiā pāe ab kiā kījai pāʼnde. Hukam hoā hāsal ṯaḏe hoe nibṛiā handẖėh jīa kamāʼnḏe.   By His Command, we receive our pre-ordained rewards; so what can we do now, O Pandit? When His Command is received, then it is decided; all beings move and act accordingly.   ਉਸ ਦੇ ਹੁਕਮ ਤਾਬੇ ਜਿਹੜਾ ਕੁਛ ਸਾਡੇ ਲਈ ਲਿਖਿਆ ਹੋਇਆਂ ਹੈ, ਉਹ ਅਸੀਂ ਲੈਂਦੇ ਹਾਂ। ਹੁਣ ਅਸੀਂ ਕੀ ਕਰ ਸਕਦੇ ਹਾਂ, ਹੇ ਪੰਡਤ? ਜਦ ਪ੍ਰਭੂ...

Read more →


4 May - 22 Vaisakh - Saturday - Hukamnama

Posted by Raman Sangha on

ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥   खिन महि थापि उथापे कुदरति सभि करते के कारना ॥   Kẖin mėh thāp uthāpe kuḏraṯ sabẖ karṯe ke kārnā.   In an instant, He establishes and disestablishes, by His Creative Power. All is the Creation of the Creator.   ਇਕ ਮੁਹਤ ਵਿੱਚ ਉਹ ਰਚਨਾ ਨੂੰ ਅਸਥਾਪਨ ਕਰਦਾ ਹੈ ਅਤੇ ਉਖੇੜ ਦਿੰਦਾ ਹੈ। ਇਹ ਸਾਰੇ ਸਿਰਜਣਹਾਰ ਦੇ ਕੰਮ ਹਨ। SGGS Ang 915 #vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan

Read more →