ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



Daily Gurbani Reflections — #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurba

27 January - Tuesday - 14 Maagh - Hukamnama

Pubblicato da Raman Sangha il

ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥ ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥   तुधु चिति आए महा अनंदा जिसु विसरहि सो मरि जाए ॥दइआलु होवहि जिसु ऊपरि करते सो तुधु सदा धिआए ॥   Ŧuḏẖ cẖiṯ āe mahā ananḏā jis visrahi so mar jāe. Ḏaiāl hovėh jis ūpar karṯe so ṯuḏẖ saḏā ḏẖiāe.   When You come to mind, I am totally in bliss. One who forgets You might just as well be dead. That being, whom You bless with Your Mercy, O Creator Lord, constantly meditates on You.   ਹੇ ਵਾਹਿਗੁਰੂ ! ਤੈਨੂੰ ਯਾਦ ਕਰਨ ਦੁਆਰਾ ਪਰਮ ਖੁਸ਼ੀ    ਉਤਪੰਨ ਹੁੰਦੀ ਹੈ।   ਜੋ ਤੈਨੂੰ ਭੁਲਾਉਂਦਾ ਹੈ, ਉਹ ਮਰ...

Leggi di più →


26 January - Monday - 13 Magh - Hukamnama

Pubblicato da Raman Sangha il

ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥ ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥   खोइ खहड़ा भरमु मन का सतिगुर सरणी जाइ ॥ करमु जिस कउ धुरहु लिखिआ सोई कार कमाइ ॥   Kẖoe kẖahṛā bẖaram man kā saṯgur sarṇī jāe. Karam jis kao ḏẖarahu likẖiā soī kār kamāe.   Eradicate the stubbornness and doubt of your mind and go to the Sanctuary of the True Guru. He alone does such deeds, who has such pre-ordained karma.   ਤੂੰ ਆਪਣੇ ਮਨੂਏ ਦੀ ਜ਼ਿੱਦ ਬਹਿਸ ਨੂੰ ਛੱਡ ਦੇ ਅਤੇ ਸੱਚੇ    ਗੁਰਾਂ ਦੀ ਪਨਾਹ ਲੈ। ਕੇਵਲ ਉਹ ਹੀ ਨੇਕ ਅਮਲ    ਕਮਾਉਂਦਾ ਹੈ ਜਿਸ ਦੇ ਭਾਗਾਂ ਵਿੱਚ ਪ੍ਰਭੂ ਨੇ ਐਹੋ ਜੇਹਾ  ...

Leggi di più →


25 January - Sunday - 12 Magh - Hukamnama

Pubblicato da Raman Sangha il

ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥   आवै साहिबु चिति तेरिआ भगता डिठिआ ॥ मन की कटीऐ मैलु साधसंगि वुठिआ ॥   Āvai sāhib cẖiṯ ṯeriā bẖagṯā diṯẖiā. Man kī katīai mail sāḏẖsang vuṯẖiā.   You come to mind, O Lord and Master, when I behold Your devotees. The filth of my mind is removed, when I dwell in the Saadh Sangat, the Company of the Holy.   ਤੂੰ, ਹੇ ਸੁਆਮੀ! ਮੇਰੇ ਮਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਜਦ    ਮੈਂ ਤੇਰਿਆਂ ਸਾਧੂਆਂ ਨੂੰ ਵੇਖਦਾ ਹਾਂ। ਸਤਿ ਸੰਗਤ ਅੰਦਰ    ਵੱਸਣ ਦੁਆਰਾ ਚਿੱਤ ਦੀ ਮਲੀਣਤਾ ਦੂਰ ਹੋ ਜਾਂਦੀ ਹੈ।     SGGS Ang 520 #maag #winter #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #cold #bookschor

Leggi di più →


24 January - Saturday - 11 Magh - Hukamnama

Pubblicato da Raman Sangha il

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥   नानक चिंता मति करहु चिंता तिस ही हेइ ॥जल महि जंत उपाइअनु तिना भि रोजी देइ ॥   Nānak cẖinṯā maṯ karahu cẖinṯā ṯis hī hee. Jal mėh janṯ upāian ṯinā bẖė rojī ḏee.   O Nanak, don't be anxious; the Lord will take care of you. He created the creatures in water, and He gives them their nourishment.   ਨਾਨਕ, ਤੂੰ ਆਪਣੀ ਉਪਜੀਵਕਾ ਬਾਰੇ ਫਿਕਰ ਨਾਂ ਕਰ। ਤੇਰੀ    ਫਿਕਰ ਚਿੰਤਾ ਉਸ ਨੂੰ ਹੈ। ਪਾਣੀ ਵਿੱਚ ਉਸ ਨੇ ਜੀਵ ਪੈਦਾ    ਕੀਤੇ ਹਨ, ਉਨ੍ਹਾਂ ਨੂੰ ਭੀ ਇਹ ਉਪਜੀਵਕਾ ਦਿੰਦਾ ਹੈ।     SGGS Ang 955 #maag #winter #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #cold #bookschor

Leggi di più →


23 January - Friday - 10 Magh - Hukamnama

Pubblicato da Raman Sangha il

ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥   हरि जीउ निमाणिआ तू माणु ॥ निचीजिआ चीज करे मेरा गोविंदु तेरी कुदरति कउ कुरबाणु ॥   Har jīo nimāṇiā ṯū māṇ. Nicẖījiā cẖīj kare merā govinḏ ṯerī kuḏraṯ kao kurbāṇ.   O Dear Lord, You are the honour of the dishonoured. You make the unworthy ones worthy, O my Lord of the Universe; I am a sacrifice to Your almighty creative power.   ਹੇ ਵਾਹਿਗੁਰੂ! ਤੂੰ ਨਿਪੱਤਿਆਂ ਦੀ ਪੱਤ ਹੈ। ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਨਿਕੰਮਿਆਂ ਨੂੰ ਗੁਣਵਾਨ ਬਣਾ ਦਿੰਦਾ ਹੈ। ਮੈਂ ਤੇਰੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ।    SGGS Ang 624   #maag #winter #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #newmonth #cold #bookschor

Leggi di più →