ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



27 May - 14 Jeth - Tuesday - Hukamnama

Pubblicato da Raman Sangha il

ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥

जैसी मछुली नीर इकु खिनु भी ना धीरे मन ऐसा नेहु करेहु ॥

Jaesee machhulee neer ik khin bhee naa ḋheeré man æsaa néhu karéhu.

ਜਿਸ ਤਰ੍ਹਾਂ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਅਤੇ ਇਹਦੇ ਬਿਨਾਂ ਇੱਕ ਮੁੱਹਤ ਭਰ ਭੀ ਧੀਰਜ ਨਹੀਂ ਧਾਰਦੀ ਏਸੇ ਤਰ੍ਹਾਂ ਹੇ ਜਿੰਦੇ! ਤੂੰ ਮਾਲਕ ਨੂੰ ਪਿਆਰ ਕਰ।

As the fish loves the water, and is not content even for an instant outside it, O my mind! Love the Lord in this way.
SGGS Ang 454
#jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #bookschor #onlinesikhstore #onlinekarstore #onlinesikhshop #blessingsonus #smartfashionsuk

0 commenti

Lascia un commento