21 November - Friday - 6 Maggar - Hukamnama Pubblicato da Raman Sangha il 21 novembre 2025 ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥ सुख मै आनि बहुतु मिलि बैठत रहत चहू दिसि घेरै ॥ बिपति परी सभ ही संगु छाडित कोऊ न आवत नेरै ॥ Sukh mae aan bahuṫ mil baethaṫ rahaṫ chahoo ḋis ghérae. Bipaṫ paree sabh hee sang chhaadiṫ kooo na aavaṫ nérae. ਚੜ੍ਹਦੀਆਂ ਕਲਾਂ ਅੰਦਰ ਘਣੇਰੇ ਪੁਰਸ਼ ਆਉਂਦੇ ਹਨ ਅਤੇ ਚਾਰੇ ਪਾਸਿਆਂ ਤੋਂ ਤੈਨੂੰ ਘੇਰ ਕੇ ਇਕੱਠੇ ਹੋ ਬਹਿ ਜਾਂਦੇ ਹਨ। ਜਦ ਤੈਨੂੰ ਮੁਸੀਬਤ ਪੈਂ ਜਾਂਦੀ ਹੈ, ਸਾਰੇ ਤੇਰਾ ਸਾਥ ਤਿਆਗ ਜਾਂਦੇ ਹਨ, ਤੇ ਕੋਈ ਭੀ ਤੇਰੇ ਨੇੜੇ ਨਹੀਂ ਆਉਂਦਾ। In good times, many come and sit together, surrounding you on all four sides. But when hard times come, they all leave, and no one comes near you. SGGS Ang 634 ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥ बिनु भागा सतसंगु न लभै बिनु संगति मैलु भरीजै जीउ ॥ Bin bẖāgā saṯsang na labẖai bin sangaṯ mail bẖarījai jīo. Without good fortune, the Sat Sangat is not found; without this Sangat, people are stained with filth and pollution. ਚੰਗੇ ਕਰਮਾਂ ਦੇ ਬਗੈਰ ਸੱਚਿਆਂ ਦੀ ਸੰਗਤ ਨਹੀਂ ਲਭਦੀ। ਐਸੀ ਸੁਹਬਤ ਦੇ ਬਾਝੋਂ ਇਨਸਾਨ ਪਾਪਾਂ ਦੀ ਮਲੀਨਤਾ ਨਾਲ ਲਿਬੜ ਜਾਂਦਾ ਹੈ। SGGS Ang 95 #maggar #mgar #magar #maghar #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore Tags: #maggar #mgar #magar #maghar #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #online Condividi Condividi su Facebook Tweet Twitta su Twitter Pin Pinna su Pinterest 0 commenti Lascia un commento Nome Email Messaggio