ੴ ਸਤਿਗੁਰ ਪ੍ਰਸਾਦਿ ॥ ਧੰਨੁ ਧੰਨੁ ਰਾਮ ਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ☬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ☬
🚚 Free UK Delivery over £10 | ⭐ 4.8/5 Rated by 300+ Happy Customers | 🇬🇧 Trusted UK Seller Since 2006



04 September - Monday - 19 Bhaadon - Hukamnama

Pubblicato da Raman Sangha il

ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥ ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥ जपि मन राम नामु सुखु पावैगो ॥ जिउ जिउ जपै तिवै सुखु पावै सतिगुरु सेवि समावैगो ॥ Jap man rām nām sukẖ pāvaigo. Jio jio japai ṯivai sukẖ pāvai saṯgur sev samāvaigo. Chant the Name of the Lord, O mind, and find peace. The more you chant and meditate, the more you will be at peace; serve the True Guru, and merge in the Lord. ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਨੂੰ ਉਚਾਰ ਅਤੇ ਤੂੰ ਆਰਮ ਪਾਵੇਗੀ। ਜਿੰਨਾ ਜਿਆਦਾ ਤੂੰ ਵਾਹਿਗੁਰੂ ਦਾ ਸਿਮਰਨ ਕਰੇਗੀ ਉਨਾ ਹੀ ਜਿਆਦਾ ਆਰਾਮ ਤੂੰ ਪਾਵੇਗੀ ਸੱਚੇ ਗੁਰਾ ਦੀ ਟਹਿਲ ਦੁਆਰਾ ਤੂੰ ਸਾਈਂ ਅੰਦਰ ਲੀਨ ਹੋ ਜਾਵੇਗੀ। SGGS Ang 1309 www.onlinesikhstore.com #bhaadron #bhadron #bhadon #bhado #bhaado #bhaadon #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #August #july #hard #desimonth #gurbanivaak #vaak #rain

0 commenti

Lascia un commento