ੴ ਸਤਿਗੁਰ ਪ੍ਰਸਾਦਿ ॥



News

1 August - Thursday - 17 Saavan - Hukamnama

Publicado por Raman Sangha en

ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥ ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥   भाई रे गुरमुखि सदा पति होइ ॥हरि हरि सदा धिआईऐ मलु हउमै कढै धोइ ॥   Bẖāī re gurmukẖ saḏā paṯ hoe. Har har saḏā ḏẖiāīai mal haumai kadẖai ḏẖoe.   O Siblings of Destiny, the Gurmukhs are honoured forever. They meditate forever on the Lord, Har, Har, and they wash off the filth of egotism.   ਹੇ ਵੀਰ! ਗੁਰੂ-ਸਮਰਪਣ ਨੂੰ ਹਮੇਸ਼ਾਂ ਹੀ ਇੱਜ਼ਤ ਮਿਲਦੀ ਹੈ। ਉਹ ਸਦੀਵ ਹੀ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਦੇ ਹਨ ਅਤੇ ਹੰਕਾਰ ਦੀ ਗੰਦਗੀ ਨੂੰ ਧੋ ਕੇ ਦੂਰ ਕਰ ਦਿੰਦੇ ਹਨ। SGGS Ang 28 #Saavan #Savan #monsoon #rain #rainyseason #Sangrand #sangrandh #sangrandhukamnama...

Leer más →


31 July - Wednesday - 16 Saavan - Hukamnama

Publicado por Raman Sangha en

ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥   जेते दाणे अंन के जीआ बाझु न कोइ ॥पहिला पाणी जीउ है जितु हरिआ सभु कोइ ॥   Jeṯe ḏāṇe ann ke jīā bājẖ na koe. Pahilā pāṇī jīo hai jiṯ hariā sabẖ koe.   As many as are the grains of corn, none is without life. First, there is life in the water, by which everything else is made green.   ਜਿਤਨੇ ਵੀ ਦਾਣੇ ਅਨਾਜ ਦੇ ਹਨ, ਕੋਈ ਵੀ ਜਿੰਦਗੀ ਦੇ ਬਗੈਰ ਨਹੀਂ। ਸਭ ਤੋਂ ਪਹਿਲਾਂ ਪਾਣੀ ਵਿੱਚ ਜਾਨ ਹੈ, ਜਿਸ ਦੁਆਰਾ ਸਾਰਾ ਕੁਛ ਸਰਸਬਜ ਹੋ ਜਾਂਦਾ ਹੈ। SGGS Ang 472 #Saavan #Savan #monsoon #rain #rainyseason #Sangrand...

Leer más →


30 July - Tuesday - 15 Saavan - Hukamnama

Publicado por Raman Sangha en

ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥   जो तेरै रंगि राते सुआमी तिन्ह का जनम मरण दुखु नासा ॥ तेरी बखस न मेटै कोई सतिगुर का दिलासा ॥   Jo ṯerai rang rāṯe suāmī ṯinĥ kā janam maraṇ ḏukẖ nāsā. Ŧerī bakẖas na metai koī saṯgur kā ḏilāsā.   Those who are attuned to Your Love, O my Lord and Master, are released from the pains of birth and death. No one can erase Your Blessings; the True Guru has given me this assurance.   ਜਿਹੜੇ ਤੇਰੇ ਪ੍ਰੇਮ ਨਾਲ ਰੰਗੀਜੇ ਹਨ, ਹੇ ਪ੍ਰਭੂ! ਉਨ੍ਹਾਂ ਦੀ ਜਮਣ ਤੇ ਮਰਨ ਦੀ ਪੀੜ ਮਿਟ ਜਾਂਦੀ ਹੈ। ਤੇਰੀਆਂ...

Leer más →


29 July - Monday - 14 Saavan - Hukamnama

Publicado por Raman Sangha en

ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥   सभनी छाला मारीआ करता करे सु होइ ॥   Sabẖnī cẖẖālā mārīā karṯā kare so hoe.   Everyone makes the attempt, but that alone happens which the Creator Lord does.   ਹਰ ਇਕ ਨੇ ਛਲਾਂਗ ਲਗਾਈ ਹੈ, ਪਰ ਜੋ ਕੁਛ ਸਿਰਜਨਹਾਰ ਵਾਹਿਗੁਰੂ ਕਰਦਾ ਹੈ, ਕੇਵਲ ਓਹੀ ਹੁੰਦਾ ਹੈ। SGGS Ang 469 #Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #techcousins #blessingsonus #onlinesikhstore #onlinekarastore #sikhartefacts #smartfashionsuk

Leer más →


28 July Sunday - 13 Saavan - Hukamnama

Publicado por Raman Sangha en

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥   फरीदा जे तू अकलि लतीफु काले लिखु न लेख ॥आपनड़े गिरीवान महि सिरु नींवां करि देखु ॥   Farīḏā je ṯū akal laṯīf kāle likẖ na lekẖ. Āpnaṛe girīvān mėh sir nīʼnvāʼn kar ḏekẖ.   Fareed, if you have a keen understanding, then do not write black marks against anyone else. Look underneath your own collar instead.   ਫਰੀਦਾ, ਜੇਕਰ ਤੂੰ ਬਰੀਕ ਸਮਝ ਰਖਦਾ ਹੈ, ਤਾਂ ਤੂੰ ਹੋਰਨਾ ਦੇ ਖਿਲਾਫ ਸਿਆਹ ਲਿਖਤਾ ਨਾਂ ਲਿਖ। ਆਪਦਾ ਸੀਸ ਝੁਕਾ ਅਤੇ ਆਪਣੇ ਗਲਾਵੇ ਹੇਠ ਝਾਤੀ ਮਾਰ। SGGS Ang 1378 #Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji...

Leer más →