News
14 September - Sunday - 30 Bhaadon - Hukamnama
Publicado por Raman Sangha en
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥ ढंढोलिमु ढूढिमु डिठु मै नानक जगु धूए का धवलहरु ॥ Dẖandẖolim dẖūdẖim diṯẖ mai Nānak jag ḏẖūe kā ḏẖavalhar. After seeking and searching for such a long time, O Nanak, I have seen that the world is just a mansion of smoke. ਖੋਜ ਭਾਲ ਕੇ ਮੈਂ ਵੇਖ ਲਿਆ ਹੈ, ਹੇ ਨਾਨਕ! ਕਿ ਸੰਸਾਰ ਧੂਏਂ ਦਾ ਮੰਦਰ ਹੈ। SGGS Ang 138 #Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #bookschor #onlinesikhstore #onlinekarstore #onlinesikhshop #blessingsonus #smartfashionsuk
13 September - Saturday - 29 Bhaadon - Hukamnama
Publicado por Raman Sangha en
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ जा तू मेरै वलि है ता किआ मुहछंदा ॥ तुधु सभु किछु मैनो सउपिआ जा तेरा बंदा ॥ Jā ṯū merai val hai ṯā kiā muhcẖẖanḏā. Ŧuḏẖ sabẖ kicẖẖ maino saupiā jā ṯerā banḏā. When You are on my side, Lord, what do I need to worry about? You entrusted everything to me, when I became Your slave. ਜਦ ਤੂੰ ਹੇ ਵਾਹਿਗੁਰੂ! ਮੇਰੇ ਪੱਖ ਤੇ ਹੈਂ, ਤਦ ਮੈਂ ਹੋਰ ਕਿਸੇ ਦੀ ਕੀ ਮੁਹਤਾਜੀ ਧਰਾਉਂਦਾ ਹਾਂ? ਜਦ ਮੈਂ ਤੇਰਾ ਗੋਲਾ ਬਣ ਗਿਆ ਹਾਂ, ਤੂੰ ਸਾਰਾ ਕੁੱਛ ਮੇਰੇ ਹਵਾਲੇ ਕਰ ਦਿੱਤਾ ਹੈ। SGGS Ang 1096 #Bhaadon #bhadon #bhaadonmonth #bhaadonaebharam #Hukamnama #hukamnamasahib...
12 September - Friday - 28 Bhaadon - Hukamnama
Publicado por Raman Sangha en
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥ मेरे राम राइ जिउ राखहि तिउ रहीऐ ॥तुधु भावै ता नामु जपावहि सुखु तेरा दिता लहीऐ ॥ Mere rām rāe jio rākẖahi ṯio rahīai. Ŧuḏẖ bẖāvai ṯā nām japāvėh sukẖ ṯerā ḏiṯā lahīai. O my Sovereign Lord, as You keep me, so do I remain. When it pleases You, I chant Your Name. You alone can grant me peace. ਹੇ ਮੇਰੇ ਰੱਬ-ਰੂਪ-ਗੁਰੂ! ਪਾਤਿਸ਼ਾਹ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਜਦ ਮੈਨੂੰ ਇਸ ਤਰ੍ਹਾਂ ਭਾਉਂਦਾ ਹੈ, ਤਦ ਤੂੰ ਮੇਰੇ ਪਾਸੋਂ ਨਾਲ ਦਾ ਸਿਮਰਨ ਕਰਵਾਉਂਦਾ ਹੈ। ਕੇਵਲ ਤੂੰ ਹੀ ਮੇਰੇ ਆਰਾਮ ਚੈਨ ਬਖਸ਼ਦਾ ਹੈਂ।...
11 Sept - Thursdayc - 27 Bhaadon - Hukamnama
Publicado por Raman Sangha en
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥ राणा राउ न को रहै रंगु न तुंगु फकीरु ॥ वारी आपो आपणी कोइ न बंधै धीर ॥ Rāṇā rāo na ko rahai rang na ṯung fakīr. vārī āpo āpṇī koe na banḏẖai ḏẖīr. Neither the kings nor the nobles will remain; neither the rich nor the poor will remain. When one's turn comes, no one can stay here. ਨਾਂ ਕਿਸੇ ਰਾਜੇ ਅਤੇ ਸਰਦਾਰ ਅਤੇ ਨਾਂ ਹੀ ਕਿਸੇ ਰੰਕ, ਅਮੀਰ ਤੇ ਮੰਗਤੇ ਨੇ ਏਥੇ ਠਹਿਰਨਾ ਹੈ। ਜਦ ਆਦਮੀ ਦੀ ਆਪਣੀ ਵਾਰੀ ਆ ਜਾਂਦੀ ਹੈ ਤਾਂ ਉਸਨੂੰ ਜਾਣਾ ਪੈਂਦਾ ਹੈ, ਏਥੇ ਕੋਈ ਭੀ ਸਥਿਰ ਨਹੀਂ ਰਹਿੰਦਾ। SGGS Ang 936 #Bhaadon...
10 September - 26 Bhaadon - Wednesday - Hukamnama
Publicado por Raman Sangha en
ਹਮ ਅਪਰਾਧੀ ਸਦ ਭੂਲਤੇ ਤੁਮ੍ਹ੍ਹ ਬਖਸਨਹਾਰੇ ॥ हम अपराधी सद भूलते तुम्ह बखसनहारे ॥ Ham aprāḏẖī saḏ bẖūlṯe ṯumĥ bakẖsanhāre. I am a sinner, continuously making mistakes; You are the Forgiving Lord. ਮੈਂ ਪਾਪੀ ਹਾਂ ਅਤੇ ਹਮੇਸ਼ਾਂ ਗਲਤੀਆਂ ਕਰਦਾ ਹਾਂ। ਤੂੰ ਸਦੀਵ ਹੀ ਮੈਨੂੰ ਮਾਫੀ ਦੇਣਹਾਰ ਹੈ। SGGS Ang 809 #Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #bookschor #onlinesikhstore #onlinekarstore #onlinesikhshop #blessingsonus #smartfashions