News
3 June - Tuesday - 21 Jeth - Hukamnama
Publicado por Raman Sangha en
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ सतिगुर नो सभु को वेखदा जेता जगतु संसारु ॥ डिठै मुकति न होवई जिचरु सबदि न करे वीचारु ॥ Saṫgur no sabh ko vékhḋaa jéṫaa jagaṫ sansaar. Dithae mukaṫ na hovaee jichar sabaḋ na karé veechaar. ਦੁਨੀਆਂ ਦੇ ਸਾਰੇ ਪ੍ਰਾਣੀ, ਜਿੰਨੇ ਭੀ ਹਨ, ਸੱਚੇ ਗੁਰਾਂ ਨੂੰ ਦੇਖਦੇ ਹਨ। ਪ੍ਰੰਤੂ ਕੇਵਲ ਗੁਰਾਂ ਨੂੰ ਵੇਖਣ ਨਾਲ ਬੰਦੇ ਦੀ ਕਲਿਆਣ ਨਹੀਂ ਹੁੰਦੀ, ਜਿੰਨਾ ਚਿਰ ਉਹ ਗੁਰਬਾਣੀ ਨੂੰ ਸੋਚਦਾ ਵੀਚਾਰਦਾ ਨਹੀਂ। All the living beings of the world behold the True Guru. One is not liberated by merely seeing Him, unless one contemplates the Word of His Shabad. SGGS Ang 594 #jeth #jaith...
2 June - Monday - 20 Jeth - Hukamnama
Publicado por Raman Sangha en
ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥ ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥ दूखु तदे जदि वीसरै सुखु प्रभ चिति आए ॥ संतन कै आनंदु एहु नित हरि गुण गाए ॥ Ḋookh ṫaḋé jaḋ veesraeae sukh parabh chiṫ aaé. Sanṫan kae aananḋ éhu niṫ har guṇ gaaé. ਕੇਵਲ ਤਾਂ ਹੀ ਬੰਦਾ ਤਕਲੀਫ ਵਿੱਚ ਹੁੰਦਾ ਹੈ, ਜਦ ਉਹ ਸਾਈਂ ਨੂੰ ਭੁਲਾਉਂਦਾ ਹੈ। ਜਦ ਸਾਈਂ ਚੇਤੇ ਕੀਤਾ ਜਾਂਦਾ ਹੈ, ਆਰਾਮ ਉਤਪੰਨ ਹੁੰਦਾ ਹੈ। ਸਾਧੂ ਸਦੀਵ ਹੀ ਸਾਹਿਬ ਦੀ ਕੀਰਤੀ ਗਾਇਨ ਕਰਦੇ ਹਨ। ਕੇਵਲ ਇਸ ਅੰਦਰ ਉਨ੍ਹਾਂ ਦੀ ਖੁਸ਼ੀ ਹੈ। Pain comes, when one forgets Him. Peace comes when one remembers God. This is the way the Saints are in bliss - they continually...
1 June - Sunday - 19 Jeth - Hukamnama
Publicado por Raman Sangha en
ਖਾਵਹਿ ਖਰਚਹਿ ਰਲਿ ਮਿਲਿ ਭਾਈ ॥ ਤੋਟਿ ਨ ਆਵੈ ਵਧਦੋ ਜਾਈ ॥ खावहि खरचहि रलि मिलि भाई ॥ तोटि न आवै वधदो जाई ॥ Khaavėh kharchėh ral mil bhaaee. Ṫot na aavae vaḋhḋo jaaee. ਭਰਾ ਇਕੱਠੇ ਹੋ ਕੇ ਖਾਂਦੇ ਤੇ ਖਰਚਦੇ ਹਨ। ਭੰਡਾਰੇ ਨਿਖੁਟਦੇ ਹਨ ਅਤੇ ਨਿਤਾ-ਪ੍ਰਤੀ ਵਧੇਰੇ ਹੁੰਦੇ ਜਾਂਦੇ ਹਨ। The Siblings of Destiny meet together, and eat and spend, but these resources do not diminish; they continue to increase. SGGS Ang 186 #jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #bookschor #onlinesikhstore #onlinekarstore #onlinesikhshop #blessingsonus #smartfashionsuk
31 May - Saturday - 18 Jeth - Hukamnama
Publicado por Raman Sangha en
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥ सुरग बासु न बाछीऐ डरीऐ न नरकि निवासु ॥ होना है सो होई है मनहि न कीजै आस ॥ Surag baas na baachheea dareeae na narak nivaas. Honaa hae so hoee hae manėh na keejae aas. ਬਹਿਸ਼ਤ ਅੰਦਰ ਵਸੇਬੇ ਲਈ ਤਾਂਘ ਨਾਂ ਕਰ ਅਤੇ ਦੋਜ਼ਕ ਅੰਦਰ ਵਸਣੋਂ ਭੈ ਨਾਂ ਕਰ।ਜੋ ਕੁਛ ਹੋਣਾ ਹੈ, ਉਹ ਨਿਸਚਿਤ ਹੀ ਹੋਵੇਗਾ। ਇਸ ਲਈ ਆਪਣੇ ਮਨ ਵਿੱਚ ਕੋਈ ਉਮੀਦ ਨ ਬੰਨ੍ਹ। Don’t wish for a home in heaven, and don’t be afraid to live in hell. Whatever will be will be, so don’t get your hopes up in your mind. SGGS Ang 337 #jeth...
30 May - Friday - 17 Jeth - Hukamnama
Publicado por Raman Sangha en
ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥ ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥ जिनी नामु विसारिआ से होत देखे खेह ॥ पुत्र मित्र बिलास बनिता तूटते ए नेह ॥ Jinee naam visaariaa sé hoṫ ḋékhé khéh. Puṫar miṫar bilaas baniṫaa ṫootṫé é néh. ਜੋ ਨਾਮ ਨੂੰ ਭੁਲਾਉਂਦੇ ਹਨ; ਉਨ੍ਹਾਂ ਨੂੰ ਮੈਂ ਮਿੱਟੀ ਹੁੰਦਿਆਂ ਵੇਖਿਆ ਹੈ। ਪੁੱਤ੍ਰ ਦੋਸਤ ਅਤੇ ਵਹੁਟੀ ਦਾ ਮਾਣਨਾ; ਇਹ ਪਿਆਰ ਟੁੱਟ ਜਾਂਦੇ ਹਨ। Those who have forgotten the Naam, the Name of the Lord - I have seen them reduced to dust. The love of children and friends, and the pleasures of married life are torn apart. SGGS Ang 1006 #jeth #jaith #sangraand #warm #hot #hotmonth #Sangrand #sangrandh #sangrandhukamnama...