News
6 May - Tuesday - 24 Vaisakh - Hukamnama
Publicado por Raman Sangha en
ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ ॥ ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥ मन किउ बैरागु करहिगा सतिगुरु मेरा पूरा ॥मनसा का दाता सभ सुख निधानु अम्रित सरि सद ही भरपूरा ॥ Man kio bairāg karhigā saṯgur merā pūrā. Mansā kā ḏāṯā sabẖ sukẖ niḏẖān amriṯ sar saḏ hī bẖarpūrā. ਮੇਰੀ ਜਿੰਦੜੀਏ ਤੂੰ ਕਿਉਂ ਉਦਾਸ ਹੁੰਦੀ ਹੈਂ? ਮੈਡਾਂ ਸੱਚਾ ਗੁਰੂ ਪੂਰਨ ਹੈ। ਸੁਆਮੀ ਮੁਰਾਦਾਂ ਬਖਸ਼ਣਹਾਰ ਹੈ, ਉਹ ਸਮੂਹ ਸੁੱਖਾਂ ਦਾ ਖ਼ਜ਼ਾਨਾ ਹੈ ਅਤੇ ਉਸ ਦਾ ਸੁਧਾ-ਰਸ ਦਾ ਸਰੋਵਰ ਹਮੇਸ਼ਾਂ ਹੀ ਪਰੀ ਪੂਰਨ ਹੈ। O my mind, why are you so sad? My True Guru is Perfect. He is the Giver of blessings, the treasure of all comforts; His Ambrosial Pool of...
5 May - Monday - 23 Vaisakh - Hukamnama
Publicado por Raman Sangha en
ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥ ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥ भाई रे गुरमुखि हरि नामु धिआइ ॥ नामु निधानु सद मनि वसै महली पावै थाउ ॥ Bẖāī re gurmukẖ har nām ḏẖiāe. Nām niḏẖān saḏ man vasai mahlī pāvai thāo. ਹੇ ਵੀਰ! ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ। ਜੇਕਰ ਨਾਮ ਦਾ ਖ਼ਜ਼ਾਨਾ ਸਦੀਵ ਹੀ ਬੰਦੇ ਦੇ ਚਿੱਤ ਵਿੱਚ ਨਿਵਾਸ ਰਖੇ ਤਾਂ ਉਹ ਸਾਈਂ ਦੇ ਮੰਦਰ ਅੰਦਰ ਥਾਂ ਪਾ ਲੈਂਦਾ ਹੈ। O Siblings of Destiny, become Gurmukh, and meditate on the Name of the Lord. The Treasure of the Naam abides forever within the mind, and one's place of rest is found in the Mansion of the...
22 Vaisakh - 4 May - Sunday - Hukamnama
Publicado por Raman Sangha en
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ नानक चिंता मति करहु चिंता तिस ही हेइ ॥जल महि जंत उपाइअनु तिना भि रोजी देइ ॥ Nānak cẖinṯā maṯ karahu cẖinṯā ṯis hī hee. Jal mėh janṯ upāian ṯinā bẖė rojī ḏee. ਨਾਨਕ, ਤੂੰ ਆਪਣੀ ਉਪਜੀਵਕਾ ਬਾਰੇ ਫਿਕਰ ਨਾਂ ਕਰ। ਤੇਰੀ ਫਿਕਰ ਚਿੰਤਾ ਉਸ ਨੂੰ ਹੈ। ਪਾਣੀ ਵਿੱਚ ਉਸ ਨੇ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਭੀ ਇਹ ਉਪਜੀਵਕਾ ਦਿੰਦਾ ਹੈ। O Nanak, don't be anxious; the Lord will take care of you. He created the creatures in water, and He gives them their nourishment. SGGS Ang 955 #vaisakh #visakh #baisakh #baisakhi #basakh #basaakh #sangraand #warm #Sangrand #sangrandh...
03 May- Saturday - 21 Vaisakh - Hukamnama
Publicado por Raman Sangha en
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥ मेरे राम राइ जिउ राखहि तिउ रहीऐ ॥तुधु भावै ता नामु जपावहि सुखु तेरा दिता लहीऐ ॥ Mere rām rāe jio rākẖahi ṯio rahīai. Ŧuḏẖ bẖāvai ṯā nām japāvėh sukẖ ṯerā ḏiṯā lahīai. ਹੇ ਮੇਰੇ ਰੱਬ-ਰੂਪ-ਗੁਰੂ! ਪਾਤਿਸ਼ਾਹ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਜਦ ਮੈਨੂੰ ਇਸ ਤਰ੍ਹਾਂ ਭਾਉਂਦਾ ਹੈ, ਤਦ ਤੂੰ ਮੇਰੇ ਪਾਸੋਂ ਨਾਲ ਦਾ ਸਿਮਰਨ ਕਰਵਾਉਂਦਾ ਹੈ। ਕੇਵਲ ਤੂੰ ਹੀ ਮੇਰੇ ਆਰਾਮ ਚੈਨ ਬਖਸ਼ਦਾ ਹੈਂ। O my Sovereign Lord, as You keep me, so do I remain. When it pleases You, I chant Your Name. You alone can grant me peace....
1 May - Thursday - 19 Vaisakh - Hukamnama
Publicado por Raman Sangha en
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥ सजण मेरे रंगुले जाइ सुते जीराणि ॥हं भी वंञा डुमणी रोवा झीणी बाणि ॥ Sajaṇ méré rangulé jaaé suṫé jaaraaṇ. Han bhee vañaa dumṇee rovaa jheeṇee baaṇ. My playful friends have gone to sleep in the graveyard. In my double-mindedness, I shall have to go as well. I cry in a feeble voice. ਮੇਰੇ ਖਿਲੰਦੜੇ ਮਿੱਤ੍ਰ ਜਾ ਕੇ ਕਬਰਸਤਾਨ ਵਿੱਚ ਸੌਂ ਗਏ ਹਨ। ਮੈਂ ਦੁਚਿੱਤੀ ਹੀ ਟੁਰ ਜਾਵਾਂਗੀ ਅਤੇ ਧੀਮੀ ਆਵਾਜ਼ ਨਾਲ ਰੋਵਾਂਗੀ। SGGS Ang 23 #vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbani #bookschor...