News
14 Feb - Wednesday - 2 Faggan - Hukamnama
Publicado por Raman Sangha en
ਪ੍ਰਭੁ ਸਮਰਥੁ ਵਡ ਊਚ ਅਪਾਰਾ ॥ ਨਉ ਨਿਧਿ ਨਾਮੁ ਭਰੇ ਭੰਡਾਰਾ ॥ ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥ प्रभु समरथु वड ऊच अपारा ॥ नउ निधि नामु भरे भंडारा ॥आदि अंति मधि प्रभु सोई दूजा लवै न लाई जीउ ॥ Parabẖ samrath vad ūcẖ apārā. Nao niḏẖ nām bẖare bẖandārā. Āḏ anṯ maḏẖ parabẖ soī ḏūjā lavai na lāī jīo. God is All-powerful, Vast, Lofty and Infinite. The Naam is overflowing with the nine treasures. In the beginning, in the middle, and in the end, there is God. Nothing else even comes close to Him. ਵਾਹਿਗੁਰੂ ਸਰਬ-ਸ਼ਕਤੀਵਾਨ, ਵਿਸ਼ਾਲ ਬੁਲੰਦ ਅਤੇ ਅਨੰਤ ਹੈ। ਨੌ ਖ਼ਜ਼ਾਨੇ ਤੇ ਕੋਸ਼ ਉਸ ਦੇ ਨਾਮ ਨਾਲ ਲਬਾਲਬ...
13 February - Tuesday - 1 Faggan - Hukamnama - Sangrand
Publicado por Raman Sangha en
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥ फलगुणि अनंद उपारजना हरि सजण प्रगटे आइ ॥ संत सहाई राम के करि किरपा दीआ मिलाइ ॥ Fulguṇ anand upārjanā har sajaṇ pargate āe. Sanṯ sahāī rām ke kar kirpā ḏīā milāe. In the month of Phalgun, bliss comes to those, unto whom the Lord, the Friend, has been revealed. The Saints, the Lord's helpers, in their mercy, have united me with Him. ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ। ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ...
12 Feb - Monday - 20 Maagh - Hukamnama
Publicado por Raman Sangha en
ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥ सभु कीता तेरा वरतदा तूं अंतरजामी ॥ Sabẖ kīṯā ṯerā varaṯḏā ṯūʼn anṯarjāmī. You made them all; You are all-pervading. You are the Inner-knower, the Searcher of hearts. ਤੂੰ ਮੇਰੇ ਵਾਹਿਗੁਰੂ ਸਾਰੇ ਸਾਜੇ ਹਨ, ਤੂੰ ਹੀ ਉਨ੍ਹਾਂ ਵਿੱਚ ਵਿਆਪਕ ਹੈ ਅਤੇ ਤੂੰ ਸਾਰਿਆਂ ਦੇ ਦਿਲਾਂ ਦਾ ਜਾਨਣਹਾਰ ਹੈ। SGGS Ang 167 #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #Maghi #Maaghi #Maagi #magi #maggi
11 Feb - Sunday - 29 Maagh - Hukamnama
Publicado por Raman Sangha en
ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥ ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ तुरदे कउ तुरदा मिलै उडते कउ उडता ॥ जीवते कउ जीवता मिलै मूए कउ मूआ ॥ नानक सो सालाहीऐ जिनि कारणु कीआ ॥ Ŧurḏe kao ṯurḏā milai udṯe kao udṯā. Jīvṯe kao jīvṯā milai mūe kao mūā Nānak so salāhīai jin kāraṇ kīā. That which flows, mingles with that which flows; that which blows, mingles with that which blows. The living mingle with the living, and the dead mingle with the dead. O Nanak, praise the One who created the creation. ਟੁਰਨ ਫਿਰਨ ਵਾਲੇ, ਟੁਰਨ ਫਿਰਨ ਵਾਲਿਆਂ ਨਾਲ ਮੇਲ-ਜੋਲ ਕਰਦੇ ਹਨ ਅਤੇ ਉਡੱਣ ਵਾਲੇ, ਉਡੱਣ...
10 Feb - 28 Maag - Saturday - Hukamnama
Publicado por Raman Sangha en
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥ वाहु वाहु गुरसिखु जो नित करे सो मन चिंदिआ फलु पाइ ॥ vāhu vāhu gursikẖ jo niṯ kare so man cẖinḏiā fal pāe. The Gurmukh who continually chants Waaho! Waaho! attains the fruits of his heart's desires. ਗੁਰੂ ਦਾ ਸਿੱਖ, ਜੋ ਸਦਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਉਹ ਆਪਣੇ ਚਿੱਤ ਚਾਹੁੰਦਾ ਮੇਵਾ ਪਾ ਲੈਂਦਾ ਹੈ। SGGS Ang 515 #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #Maghi #Maaghi #Maagi #magi #maggi