ੴ ਸਤਿਗੁਰ ਪ੍ਰਸਾਦਿ ॥



News

07 June - Friday - 25 Jeth - Hukamnama

Publicado por Raman Sangha en

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥   मेरे साहिब तूं मै माणु निमाणी ॥ अरदासि करी प्रभ अपने आगै सुणि सुणि जीवा तेरी बाणी ॥   Mere sāhib ṯūʼn mai māṇ nimāṇī. Arḏās karī parabẖ apne āgai suṇ suṇ jīvā ṯerī baṇī.   O my Lord and Master, You are the honour of the dishonoured such as me. I offer my prayer to You, God; listening, listening to the Word of Your Bani, I live.   ਮੇਰੇ ਮਾਲਕ! ਮੈਂ ਬੇਇਜਤ, ਦੀ ਤੂੰ ਇੱਜ਼ਤ ਹੈਂ। ਹੇ ਮੇਰੇ ਸਾਹਿਬ! ਮੈਂ ਤੇਰੇ ਸਾਹਮਣੇ ਬੇਨਤੀ ਕਰਦਾ ਹਾਂ ਅਤੇ ਤੇਰੀ ਈਸ਼ਵਰੀ ਗੁਰਬਾਣੀ ਸੁਣ ਸੁਣ ਕੇ ਜੀਉਂਦਾ ਹਾਂ। SGGS Ang 749...

Leer más →


06 June - Thursday - 24 Jeth - Hukamnama

Publicado por Raman Sangha en

ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥ राणा राउ न को रहै रंगु न तुंगु फकीरु ॥ वारी आपो आपणी कोइ न बंधै धीर ॥ Rāṇā rāo na ko rahai rang na ṯung fakīr. vārī āpo āpṇī koe na banḏẖai ḏẖīr.   Neither the kings nor the nobles will remain; neither the rich nor the poor will remain. When one's turn comes, no one can stay here.   ਨਾਂ ਕਿਸੇ ਰਾਜੇ ਅਤੇ ਸਰਦਾਰ ਅਤੇ ਨਾਂ ਹੀ ਕਿਸੇ ਰੰਕ, ਅਮੀਰ ਤੇ ਮੰਗਤੇ ਨੇ ਏਥੇ ਠਹਿਰਨਾ ਹੈ। ਜਦ ਆਦਮੀ ਦੀ ਆਪਣੀ ਵਾਰੀ ਆ ਜਾਂਦੀ ਹੈ ਤਾਂ ਉਸਨੂੰ ਜਾਣਾ ਪੈਂਦਾ ਹੈ, ਏਥੇ ਕੋਈ ਭੀ ਸਥਿਰ ਨਹੀਂ ਰਹਿੰਦਾ। SGGS Ang...

Leer más →


5 June - 23 Jeth - Wednesday - Hukamnama

Publicado por Raman Sangha en

ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ ॥  ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥   गलीं असी चंगीआ आचारी बुरीआह ॥  मनहु कुसुधा कालीआ बाहरि चिटवीआह ॥   Galīʼn asī cẖangīā ācẖārī burīāh. Manhu kusuḏẖā kālīā bāhar cẖitvīāh.   We are good at talking, but our actions are bad. Mentally, we are impure and black, but outwardly, we appear white.    ਗੱਲਾ ਬਾਤਾਂ ਵਿੱਚ ਅਸੀਂ ਭਲੀਆਂ ਹਾਂ, ਪਰ ਅਮਲਾਂ ਵਿੱਚ ਭੈੜੀਆਂ। ਮਨ ਵਿੱਚ ਅਸੀਂ ਮਲੀਨ ਤੇ ਸਿਆਹ ਹਾਂ, ਪ੍ਰੰਤੂ ਬਾਹਰਵਾਰੇ ਸੂਫੈਦ।  SGGS Ang 85 #jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani

Leer más →


4 June - Tuesday - 22 Jeth - Hukamnama

Publicado por Raman Sangha en

ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥ ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥   मेरे साजन हरि हरि नामु समालि ॥ साधू संगति मनि वसै पूरन होवै घाल ॥   Mere sājan har har nām samāl. Sāḏẖū sangaṯ man vasai pūran hovai gẖāl.   O my friend, reflect upon the Name of the Lord, Har, Har In the Saadh Sangat, He dwells within the mind, and one's works are brought to perfect fruition.   ਮੇਰੇ ਮਿਤ੍ਰ ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ। ਗੁਰੂ ਦੀ ਸੰਗਤ ਅੰਦਰ ਵਾਹਿਗੁਰੂ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ ਅਤੇ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ। SGGS Ang 52 #jeth #jaith #sangraand #warm #hot...

Leer más →


3 June - Monday - 21 Jeth - Hukamnama

Publicado por Raman Sangha en

ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥ ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥   तेरी पनह खुदाइ तू बखसंदगी ॥ सेख फरीदै खैरु दीजै बंदगी ॥   Ŧerī panah kẖuḏāe ṯū bakẖsanḏgī. Sekẖ Farīḏai kẖair ḏījai banḏagī.   I seek Your Protection - You are the Forgiving Lord. Please, bless Shaykh Fareed with the bounty of Your meditative worship.   ਮੈਂ ਤੇਰੀ ਪਨਾਹ ਮੰਗਦਾ ਹਾਂ, ਹੇ ਵਾਹਿਗੁਰੂ! ਤੂੰ ਮੇਰਾ ਮਾਫੀ ਬਖਸ਼ਣਹਾਰ ਮਾਲਕ ਹੈਂ।ਤੂੰ ਸ਼ੇਖ ਫਰੀਦ ਨੂੰ ਆਪਣੇ ਸਿਮਰਨ ਦੀ ਭਿੱਛਿਆ ਦੀ ਦਾਤ ਦੇ ਹੇ ਮੇਰੇ ਪ੍ਰਭੂ। SGGS Ang 488 #jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani

Leer más →