ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥
ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥
नांगे आवणा नांगे जाणा हरि हुकमु पाइआ किआ कीजै ॥
जिस की वसतु सोई लै जाइगा रोसु किसै सिउ कीजै ॥
Naangé aavṇaa naangé jaaṇaa har hukam paaiaa kiaa keejae.
Jis kee vasaṫ soee lae jaaigaa ros kisae sio keejae.
ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਮਰ ਜਾਂਦਾ ਹੈ, ਐਹੋ ਜੇਹੀ ਹੈ ਪ੍ਰਭੂ ਦੀ ਰਜ਼ਾ। ਕੀ ਕੀਤਾ ਜਾ ਸਕਦਾ ਹੈ? ਜਿਸ ਦੀ ਮਲਕੀਅਤ ਇਕ ਚੀਜ ਹੈ, ਉਹ ਇਸ ਨੂੰ ਲੈ ਜਾਏਗਾ। ਆਦਮੀ ਕੀਦੇ ਨਾਲ ਗਿਲਾ-ਗੁੱਸਾ ਕਰੇ?
Naked we come, and naked we go. This is by the Lord’s Command; what else can we do? The object belongs to Him; He shall take it away; with whom should one be angry.
SGGS Ang 1246
#vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbani #bookschor #onlinesikhstore #onlinekarstore #onlinesikhshop #blessingsonus #smartfashionsuk