21 July - Monday - 6 Saavan - Hukamnama

Publicado por Raman Sangha en

ਇਸੁ ਕਾਇਆ ਅੰਦਰਿ ਵਸਤੁ ਅਸੰਖਾ ॥ ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥ 
ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥ 

इसु काइआ अंदरि वसतु असंखा॥ गुरमुखि साचु मिलै ता वेखा॥ 
नउ दरवाजे दसवै मुकता अनहद सबदु वजावणिआ॥

Is kāiā anḏar vasaṯ asankẖā.  Gurmukẖ sācẖ milai ṯā vekẖā. 
Nao ḏarvāje ḏasvai mukṯā anhaḏ sabaḏ vajāvaṇiā.

Within this body are countless objects. The Gurmukh attains Truth, and comes to see them. Beyond the nine gates, the Tenth Gate is found, and liberation is obtained. The Unstruck Melody of the Shabad vibrates.

ਇਸ ਦੇਹਿ ਦੇ ਵਿੱਚ ਅਣਗਿਣਤ ਚੀਜਾਂ ਹਨ। ਗੁਰਾਂ ਦੇ ਰਾਹੀਂ ਜੇਕਰ ਮੈਂ ਸੱਚ ਨੂੰ ਪਰਾਪਤ ਹੋ ਜਾਵਾਂ, ਕੇਵਲ ਤਦ ਹੀ ਮੈਂ ਉਨ੍ਹਾਂ ਨੂੰ ਦੇਖ ਸਕਦਾ ਹਾਂ। ਜੋ ਨਵਾਂ ਦੁਆਰਿਆਂ ਤੋਂ ਉਚੇਰੇ ਉਡਾਰੀ ਲਾਉਂਦਾ ਹੈ, ਉਹ ਦਸਵੇਂ ਦੁਆਰ ਦਾ ਬੈਕੁੰਠੀ ਕੀਰਤਨ ਹੁੰਦਾ ਸੁਣ ਲੈਂਦਾ ਹੈ ਅਤੇ ਮੁਕਤ ਹੋ ਜਾਂਦਾ ਹੈ। 

SGGS Ang 110
#Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #bookschor #onlinesikhstore #onlinekarstore #onlinesikhshop #blessingsonus #smartfashionsuk

0 comentarios

Dejar un comentario