12 August - Tuesday - 28 Saavan - Hukamnama

Publicado por Raman Sangha en

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜੑਿ ਕੈ ਬੁਝੀਐ ਅਕਲੀ ਕੀਚੈ ਦਾਨੁ ॥

अकली साहिबु सेवीऐ अकली पाईऐ मानु ॥
अकली पड़्हि कै बुझीऐ अकली कीचै दानु ॥

Aklee saahib séveeae aklee paaeeae maan.
Aklee paṛĥ kae bujheeae aklee keechae ḋaan.

Wisdom leads us to serve our Lord and Master; through wisdom, honor is obtained. Wisdom does not come by reading textbooks; wisdom inspires us to give in charity.

ਸਿਆਣਾ ਰਾਹੀਂ, ਪ੍ਰਾਣੀ ਸੁਆਮੀ ਦੀ ਘਾਲ ਕਮਾਉਂਦਾ ਹੈ ਅਤੇ ਸਿਆਣਪ ਰਾਹੀਂ ਉਹ ਇੱਜ਼ਤ, ਆਬਰੂ ਪਾਉਂਦਾ ਹੈ।ਸਿਆਣਪ ਦੇ ਰਾਹੀਂ, ਬੰਦਾ ਪੜ੍ਹਨ ਦੁਆਰਾ ਸਿਖ-ਮਤ ਲੈਂਦਾ ਹੈ ਅਤੇ ਸਿਆਣਪ ਦੇ ਰਾਹੀਂ, ਉਹ ਦਰੁਸਤ ਤੌਰ ਤੇ ਖੈਰਾਤ ਕਰਦਾ ਹੈ।
SGGS Ang 1245
#Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #bookschor #onlinesikhstore #onlinekarstore #onlinesikhshop #blessingsonus #smartfashionsuk

0 comentarios

Dejar un comentario