News

13 February - Monday - 1 Faggan - Hukamnama - SANGRAAND

Geposted von Raman Sangha am

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥   फलगुणि अनंद उपारजना हरि सजण प्रगटे आइ ॥ संत सहाई राम के करि किरपा दीआ मिलाइ ॥ Fulguṇ anand upārjanā har sajaṇ pargate āe.  Sanṯ sahāī rām ke kar kirpā ḏīā milāe.  In the month of Phalgun, bliss comes to those, unto whom the Lord, the Friend, has been revealed. The Saints, the Lord's helpers, in their mercy, have united me with Him. ਫਗਣ ਵਿੱਚ ਕੇਵਲ ਉਹੀ ਖੁਸ਼ੀ ਨੂੰ ਪਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਵਾਹਿਗੁਰੂ ਮਿੱਤ੍ਰ, ਪਰਤੱਖ ਹੋਇਆ ਹੈ। ਸਾਧੂਆਂ ਨੇ ਜੋ ਵਿਆਪਕ ਸੁਆਮੀ ਸੰਬੰਧੀ ਇਨਸਾਨ ਨੂੰ ਸਹਾਇਤਾ ਦਿੰਦੇ ਹਨ, ਮਿਹਰ ਧਾਰ ਕੇ ਮੈਨੂੰ ਉਸ ਨਾਲ ਮਿਲਾ ਦਿੱਤਾ...

Weiterlesen →


12 February - Sunday - 30 Maagh - Hukamnama

Geposted von Raman Sangha am

ਗੁਰਮੁਖਿ ਤੋਲਿ ਤੋੁਲਾਇਸੀ ਸਚੁ ਤਰਾਜੀ ਤੋਲੁ ॥ ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥ गुरमुखि तोलि तोलाइसी सचु तराजी तोलु ॥ आसा मनसा मोहणी गुरि ठाकी सचु बोलु ॥ Gurmukẖ ṯol ṯolāisī sacẖ ṯarājī ṯol. Āsā mansā mohṇī gur ṯẖākī sacẖ bol. As Gurmukh, they are weighed and measured, in the balance and the scales of Truth. The enticements of hope and desire are quieted by the Guru, whose Word is True. ਸੱਚ ਦੀ ਤੱਕੜੀ ਤੇ ਸੱਚ ਦੇ ਵੱਟਿਆਂ ਨਾਲ ਮੁਖੀ ਗੁਰਦੇਵ ਜੀ ਖੁਦ ਜੋਖਦੇ ਤੇ ਹੋਰਨਾਂ ਤੋਂ ਜੁਖਾਉਂਦੇ ਹਨ। ਗੁਰੂ ਨੇ, ਜਿਸ ਦਾ ਬਚਨ ਸੱਚਾ ਹੈ, ਉਮੀਦ ਤੇ...

Weiterlesen →


11 February - Saturday - 29 Maagh - Hukamnama

Geposted von Raman Sangha am

ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥ समुंद साह सुलतान गिरहा सेती मालु धनु ॥ कीड़ी तुलि न होवनी जे तिसु मनहु न वीसरहि ॥ Samunḏ sāh sulṯān girhā seṯī māl ḏẖan. Kīṛī ṯul na hovnī je ṯis manhu na vīsrahi. Even kings and emperors, with mountains of property and oceans of wealth - these are not even equal to an ant, who does not forget God. ਜਾਇਦਾਦ ਅਤੇ ਦੌਲਤ ਦੇ ਸਮੁੰਦਰਾਂ ਤੇ ਪਹਾੜਾਂ ਦੇ ਸਮੇਤਿ, ਰਾਜੇ ਅਤੇ ਮਹਾਰਾਜੇ, ਕੀੜੀ ਦੇ ਬਰਾਬਰ ਨਹੀਂ ਹੁੰਦੇ ਜੋ ਆਪਣੇ ਚਿੱਤ ਅੰਦਰ ਪ੍ਰਭੂ...

Weiterlesen →


10 February - 28 Maagh - Friday - Hukamnama

Geposted von Raman Sangha am

ਸਦਾ ਰੰਗਿ ਰਾਤੇ ਤੇਰੈ ਚਾਏ ॥ ਹਰਿ ਜੀਉ ਆਪਿ ਵਸੈ ਮਨਿ ਆਏ ॥ सदा रंगि राते तेरै चाए ॥हरि जीउ आपि वसै मनि आए ॥ Saḏā rang rāṯe ṯerai cẖāe. Har jīo āp vasai man āe. They are always imbued with Your Joyful Love; O Dear Lord, You Yourself come to dwell in their minds. ਜੋ ਸਦੀਵ ਹੀ ਤੇਰੀ ਪ੍ਰੀਤ ਅਤੇ ਖੁਸ਼ੀ ਅੰਦਰ ਰੰਗੇ ਰਹਿੰਦੇ ਹਨ, ਹੇ ਪ੍ਰਭੂ! ਤੂੰ ਖੁਦ ਹੀ ਆ ਕੇ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਕਰ ਲੈਂਦਾ ਹੈਂ। SGGS Ang 798 #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani...

Weiterlesen →


09 February - Thursday - 27 Maagh - Hukamnama

Geposted von Raman Sangha am

ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥ ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥   लाथी भूख त्रिसन सभ लाथी चिंता सगल बिसारी ॥ करु मसतकि गुरि पूरै धरिओ मनु जीतो जगु सारी ॥   Lāthī bẖūkẖ ṯarisan sabẖ lāthī cẖinṯā sagal bisārī. Kar masṯak gur pūrai ḏẖario man jīṯo jag sārī.   My hunger has departed, my thirst has totally departed, and all my anxiety is forgotten. The Perfect Guru has placed His Hand upon my forehead; conquering my mind, I have conquered the whole world.   ਮੇਰੀ ਭੁਖ ਦੂਰ ਹੋ ਗਈ ਹੈ। ਮੇਰੀਆਂ ਖ਼ਾਹਿਸ਼ਾਂ ਤਮਾਮ ਮੁਕ ਗਈਆਂ ਹਨ, ਤੇ ਮੇਰਾ ਸਾਰਾ ਫ਼ਿਕਰ ਮਿਟ ਗਿਆ ਹੈ। ਪੂਰਨ ਗੁਰਾਂ ਨੇ ਆਪਣਾ ਹੱਥ...

Weiterlesen →