News
6 December - Friday - 21 Maggar - Hukamnama
Geposted von Raman Sangha am
ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥ ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥ ता की रजाइ लेखिआ पाइ अब किआ कीजै पांडे ॥ हुकमु होआ हासलु तदे होइ निबड़िआ हंढहि जीअ कमांदे ॥ Ŧā kī rajāe lekẖiā pāe ab kiā kījai pāʼnde. Hukam hoā hāsal ṯaḏe hoe nibṛiā handẖėh jīa kamāʼnḏe. By His Command, we receive our pre-ordained rewards; so what can we do now, O Pandit? When His Command is received, then it is decided; all beings move and act accordingly. ਉਸ ਦੇ ਹੁਕਮ ਤਾਬੇ ਜਿਹੜਾ ਕੁਛ ਸਾਡੇ ਲਈ ਲਿਖਿਆ ਹੋਇਆਂ ਹੈ, ਉਹ ਅਸੀਂ ਲੈਂਦੇ ਹਾਂ। ਹੁਣ ਅਸੀਂ ਕੀ ਕਰ ਸਕਦੇ ਹਾਂ, ਹੇ ਪੰਡਤ? ਜਦ ਪ੍ਰਭੂ...
5 December - Thursday - 20 Maggar - Hukamnama
Geposted von Raman Sangha am
ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥ ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥ खोइ खहड़ा भरमु मन का सतिगुर सरणी जाइ ॥ करमु जिस कउ धुरहु लिखिआ सोई कार कमाइ ॥ Kẖoe kẖahṛā bẖaram man kā saṯgur sarṇī jāe. Karam jis kao ḏẖarahu likẖiā soī kār kamāe. Eradicate the stubbornness and doubt of your mind and go to the Sanctuary of the True Guru. He alone does such deeds, who has such pre-ordained karma. ਤੂੰ ਆਪਣੇ ਮਨੂਏ ਦੀ ਜ਼ਿੱਦ ਬਹਿਸ ਨੂੰ ਛੱਡ ਦੇ ਅਤੇ ਸੱਚੇ ਗੁਰਾਂ ਦੀ ਪਨਾਹ ਲੈ। ਕੇਵਲ ਉਹ ਹੀ ਨੇਕ ਅਮਲ ਕਮਾਉਂਦਾ ਹੈ ਜਿਸ ਦੇ ਭਾਗਾਂ ਵਿੱਚ ਪ੍ਰਭੂ ਨੇ ਐਹੋ ਜੇਹਾ ਲਿਖਿਆ ਹੋਇਆ ਹੈ।...
4 December - 19 Maggar - Wednesday - Hukamnama
Geposted von Raman Sangha am
ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥ ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥ सरब धारन प्रतिपारन इक बिनउ दीना ॥तुमरी बिधि तुम ही जानहु तुम जल हम मीना ॥ Sarab ḏẖāran parṯipāran ik bino ḏīnā. Ŧumrī biḏẖ ṯum hī jānhu ṯum jal ham mīnā. You support and cherish all; I am meek and humble - this is my only prayer. You alone know Your Way; You are the water, and I am the fish. ਹੇ ਸਾਈਂ! ਤੂੰ ਸਾਰਿਆਂ ਨੂੰ ਆਸਰਾ ਦਿੰਦਾ ਅਤੇ ਪਾਲਦਾ ਹੈਂ। ਮੈਂ ਮਸਕੀਨ, ਇਕ ਬੇਨਤੀ ਕਰਦਾ ਹਾਂ। ਆਪਣੀ ਰੀਤੀ ਨੂੰ ਕੇਵਲ ਤੂੰ ਆਪ ਹੀ ਜਾਣਦਾ ਹੈਂ। ਤੂੰ ਪਾਣੀ ਹੈ ਅਤੇ ਮੈਂ ਮੱਛੀ। SGGS Ang 1005...
3 December - Tuesday - 18 Maggar - Hukamnama
Geposted von Raman Sangha am
ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥ ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥ लाथी भूख त्रिसन सभ लाथी चिंता सगल बिसारी ॥ करु मसतकि गुरि पूरै धरिओ मनु जीतो जगु सारी ॥ Lāthī bẖūkẖ ṯarisan sabẖ lāthī cẖinṯā sagal bisārī. Kar masṯak gur pūrai ḏẖario man jīṯo jag sārī. My hunger has departed, my thirst has totally departed, and all my anxiety is forgotten. The Perfect Guru has placed His Hand upon my forehead; conquering my mind, I have conquered the whole world. ਮੇਰੀ ਭੁਖ ਦੂਰ ਹੋ ਗਈ ਹੈ। ਮੇਰੀਆਂ ਖ਼ਾਹਿਸ਼ਾਂ ਤਮਾਮ ਮੁਕ ਗਈਆਂ ਹਨ, ਤੇ ਮੇਰਾ ਸਾਰਾ ਫ਼ਿਕਰ ਮਿਟ ਗਿਆ ਹੈ। ਪੂਰਨ ਗੁਰਾਂ ਨੇ ਆਪਣਾ ਹੱਥ...
1 December - Sunday - 16 Maggar - Hukamnama
Geposted von Raman Sangha am
ਤ੍ਰਿਸਨਾ ਚਲਤ ਬਹੁ ਪਰਕਾਰਿ ॥ ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥ त्रिसना चलत बहु परकारि ॥ पूरन होत न कतहु बातहि अंति परती हारि ॥ Ŧarisnā cẖalaṯ baho parkār. Pūran hoṯ na kaṯahu bāṯėh anṯ parṯī hār. Desire plays itself out in so many ways. But it is not fulfilled at all, and in the end, it dies, exhausted. ਖਾਹਿਸ਼ ਦੇ ਕਾਰਨ, ਜੀਵ ਘਣੇ ਰਾਹਾਂ ਅੰਦਰ ਭਟਕਦਾ ਹੈ। ਖਾਹਿਸ਼ ਕਿਸੇ ਤਰ੍ਹਾਂ ਵੀ ਪੁਰੀ ਨਹੀਂ ਹੁੰਦੀ ਅਤੇ ਅਖੀਰ ਪ੍ਰਾਣੀ ਨੂੰ ਹਾਰ ਪੈਦੀ ਹੈ। SGGS Ang 1286 #maggar #mgar #magar #maghar #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlineSikhStore