News
22 May - Thursday - 21 Jeth - Hukamnama
Geposted von Raman Sangha am
ਦਸ ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥ ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥ ਤਉ ਮੂੜਾ ਕਹੁ ਕਹਾ ਕਰੇਇ ॥ दस बसतू ले पाछै पावै ॥ एक बसतु कारनि बिखोटि गवावै ॥ एक भी न देइ दस भी हिरि लेइ ॥ तउ मूड़ा कहु कहा करेइ ॥ Ḏas basṯū le pācẖẖai pāvai. Ėk basaṯ kāran bikẖot gavāvai. Ėk bẖī na ḏee ḏas bẖī hir lee. Ŧao mūṛā kaho kahā karei. ਇਕ ਚੀਜ਼ ਦੀ ਖਾਤਰ, ਉਹ ਆਪਣਾ ਇਤਬਾਰ ਗੁਆ ਲੈਦਾ ਹੈ। ਆਦਮੀ ਦਸ ਚੀਜ਼ਾਂ ਲੈ ਕੇ ਪਿਛੇ ਰੱਖ ਲੈਦਾ ਹੈ। ਜੇਕਰ ਪ੍ਰਭੂ ਇਕ ਚੀਜ਼ ਭੀ ਨਾਂ ਦੇਵੇ, ਅਤੇ ਦੱਸ ਭੀ ਖੋਹ ਲਵੇ, ਤਦ ਦੱਸੋ ਇਹ ਮੂਰਖ ਕੀ ਕਰ ਸਕਦਾ ਹੈ? He obtains ten things, and puts them...
21 May - Wednesday - 8 Jeth - Hukamnama
Geposted von Raman Sangha am
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥ बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥ Bahuṯ janam bicẖẖure the māḏẖao ih janam ṯumĥāre lekẖe. Kahi Raviḏās ās lag jīvao cẖir bẖaio ḏarsan ḏekẖe. For so many incarnations, I have been separated from You, Lord; I dedicate this life to You. Says Ravi Daas: placing my hopes in You, I live; it is so long since I have gazed upon the Blessed Vision of Your Darshan. ਮੈਂ ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ, ਹੇ ਸਾਈਂ! ਇਹ ਜੀਵਨ ਮੈਂ ਤੇਰੇ ਸਮਰਪਣ ਕਰਦਾ ਹਾਂ।...
20 May - Tuesday - 7 Jeth - Hukamnama
Geposted von Raman Sangha am
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥ फरीदा जे तू अकलि लतीफु काले लिखु न लेख ॥आपनड़े गिरीवान महि सिरु नींवां करि देखु ॥ Farīḏā je ṯū akal laṯīf kāle likẖ na lekẖ. Āpnaṛe girīvān mėh sir nīʼnvāʼn kar ḏekẖ. Fareed, if you have a keen understanding, then do not write black marks against anyone else. Look underneath your own collar instead. ਫਰੀਦਾ, ਜੇਕਰ ਤੂੰ ਬਰੀਕ ਸਮਝ ਰਖਦਾ ਹੈ, ਤਾਂ ਤੂੰ ਹੋਰਨਾ ਦੇ ਖਿਲਾਫ ਸਿਆਹ ਲਿਖਤਾ ਨਾਂ ਲਿਖ। ਆਪਦਾ ਸੀਸ ਝੁਕਾ ਅਤੇ ਆਪਣੇ ਗਲਾਵੇ ਹੇਠ ਝਾਤੀ ਮਾਰ। SGGS Ang 1378 #jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline...
19 May - Monday - 6 Jeth - Hukamnama
Geposted von Raman Sangha am
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ अवलि अलह नूरु उपाइआ कुदरति के सभ बंदे ॥ एक नूर ते सभु जगु उपजिआ कउन भले को मंदे ॥ Aval alah nūr upāiā kuḏraṯ ke sabẖ banḏe. Ėk nūr ṯe sabẖ jag upjiā kaun bẖale ko manḏe. First, Allah created the Light; then, by His Creative Power, He made all mortal beings. From the One Light, the entire universe welled up. So who is good, and who is bad? ਪਹਿਲਾਂ ਵਾਹਿਗੁਰੂ ਨੇ ਚਾਨਣ ਰਚਿਆ ਅਤੇ ਫਿਰ ਆਪਣੀ ਅਪਾਰ ਸ਼ਕਤੀ ਦੁਆਰਾ ਸਾਰੇ ਪ੍ਰਾਣੀ ਬਣਾਏ। ਇਕ ਰੌਸ਼ਨੀ ਤੋਂ ਹੀ ਸਮੂਹ ਆਲਮ ਉਤਪੰਨ ਹੋਇਆ ਹੈ ਤਾਂ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ...
18 May - Sunday - 5 Jeth - Hukamnama
Geposted von Raman Sangha am
ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ आवै साहिबु चिति तेरिआ भगता डिठिआ ॥ मन की कटीऐ मैलु साधसंगि वुठिआ ॥ Āvai sāhib cẖiṯ ṯeriā bẖagṯā diṯẖiā. Man kī katīai mail sāḏẖsang vuṯẖiā. You come to mind, O Lord and Master, when I behold Your devotees. The filth of my mind is removed, when I dwell in the Saadh Sangat, the Company of the Holy. ਤੂੰ, ਹੇ ਸੁਆਮੀ! ਮੇਰੇ ਮਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਜਦ ਮੈਂ ਤੇਰਿਆਂ ਸਾਧੂਆਂ ਨੂੰ ਵੇਖਦਾ ਹਾਂ। ਸਤਿ ਸੰਗਤ ਅੰਦਰ ਵੱਸਣ ਦੁਆਰਾ ਚਿੱਤ ਦੀ ਮਲੀਣਤਾ ਦੂਰ ਹੋ ਜਾਂਦੀ ਹੈ। SGGS Ang 520 #jeth #jaith #sangraand #warm #hot #hotmonth #Sangrand #sangrandh #sangrandhukamnama...