News

23 August - 8 Bhaadon - Saturday - Hukamnama

Geposted von Raman Sangha am

ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥ सुख मै आनि बहुतु मिलि बैठत रहत चहू दिसि घेरै ॥ बिपति परी सभ ही संगु छाडित कोऊ न आवत नेरै ॥ Sukh mae aan bahuṫ mil baethaṫ rahaṫ chahoo ḋis ghérae. Bipaṫ paree sabh hee sang chhaadiṫ kooo na aavaṫ nérae. ਚੜ੍ਹਦੀਆਂ ਕਲਾਂ ਅੰਦਰ ਘਣੇਰੇ ਪੁਰਸ਼ ਆਉਂਦੇ ਹਨ ਅਤੇ ਚਾਰੇ ਪਾਸਿਆਂ ਤੋਂ ਤੈਨੂੰ ਘੇਰ ਕੇ ਇਕੱਠੇ ਹੋ ਬਹਿ ਜਾਂਦੇ ਹਨ। ਜਦ ਤੈਨੂੰ ਮੁਸੀਬਤ ਪੈਂ ਜਾਂਦੀ ਹੈ, ਸਾਰੇ ਤੇਰਾ ਸਾਥ ਤਿਆਗ ਜਾਂਦੇ ਹਨ, ਤੇ ਕੋਈ ਭੀ ਤੇਰੇ ਨੇੜੇ ਨਹੀਂ ਆਉਂਦਾ। In good times, many come and sit together, surrounding you on all four sides. But when hard times...

Weiterlesen →


22 August - 7 Bhaadon - Friday - Hukamnama

Geposted von Raman Sangha am

ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥ ददै दोसु न देऊ किसै दोसु करमा आपणिआ ॥ जो मै कीआ सो मै पाइआ दोसु न दीजै अवर जना ॥ Ḏaḏai ḏos na ḏeū kisai ḏos karammā āpṇiā. Jo mai kīā so mai pāiā ḏos na ḏījai avar janā. Dadda: Do not blame anyone else; blame instead your own actions. Whatever I did, for that I have suffered; I do not blame anyone else. ਦ-ਕਿਸੇ ਤੇ ਇਲਜਾਮ ਨਾਂ ਲਾ। ਕਸੂਰ ਤੇਰੇ ਆਪਣੇ ਅਮਲਾਂ ਦਾ ਹੈ। ਜੋ ਕੁਝ ਮੈਂ ਕੀਤਾ ਸੀ, ਉਸ ਦਾ ਫਲ ਮੈਂ ਪਾ ਲਿਆ ਹੈ। ਮੈਂ ਕਿਸੇ ਹੋਰ ਪੁਰਸ਼ ਤੇ ਦੂਸ਼ਣ ਨਹੀਂ ਲਾਉਂਦਾ। SGGS Ang 433...

Weiterlesen →


21 August - 6 Bhaadon - Thursday - Hukamnama

Geposted von Raman Sangha am

ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥ राम सिमरि राम सिमरि राम सिमरि भाई ॥ राम नाम सिमरन बिनु बूडते अधिकाई ॥ Rām simar rām simar rām simar bẖāī. Rām nām simran bin būdṯe aḏẖikāī. Remember the Lord, remember the Lord, remember the Lord in meditation, O Siblings of Destiny. Without remembering the Lord's Name in meditation, a great many are drowned. ਆਪਣੇ ਸਾਹਿਬ ਦਾ ਆਰਾਧਨ ਕਰ, ਆਪਣੇ ਸਾਹਿਬ ਦਾ ਆਰਾਧਨ ਕਰ, ਆਪਣੇ ਸਾਹਿਬ ਦਾ ਆਰਾਧਨ ਕਰ, ਹੇ ਮੇਰੇ ਵੀਰ! ਸਾਹਿਬ ਦੇ ਨਾਮ ਦਾ ਆਰਾਧਨ ਕਰਨ ਦੇ ਬਾਝੋਂ ਬਹੁਤ ਸਾਰੇ ਡੁੱਬ ਜਾਂਦੇ ਹਨ। SGGS Ang 632 #Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani...

Weiterlesen →


20 August - Wednesday - 5 Bhaadon - Hukamnama

Geposted von Raman Sangha am

ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ आवै साहिबु चिति तेरिआ भगता डिठिआ ॥ मन की कटीऐ मैलु साधसंगि वुठिआ ॥ Āvai sāhib cẖiṯ ṯeriā bẖagṯā diṯẖiā. Man kī katīai mail sāḏẖsang vuṯẖiā. You come to mind, O Lord and Master, when I behold Your devotees. The filth of my mind is removed, when I dwell in the Saadh Sangat, the Company of the Holy. ਤੂੰ, ਹੇ ਸੁਆਮੀ! ਮੇਰੇ ਮਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਜਦ ਮੈਂ ਤੇਰਿਆਂ ਸਾਧੂਆਂ ਨੂੰ ਵੇਖਦਾ ਹਾਂ। ਸਤਿ ਸੰਗਤ ਅੰਦਰ ਵੱਸਣ ਦੁਆਰਾ ਚਿੱਤ ਦੀ ਮਲੀਣਤਾ ਦੂਰ ਹੋ ਜਾਂਦੀ ਹੈ। SGGS Ang 520 #Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama...

Weiterlesen →


19 August - Tuesday - 4 Bhaadon - Hukamnama

Geposted von Raman Sangha am

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ ਕਨਕ ਕਟਿਕ ਜਲ ਤਰੰਗ ਜੈਸਾ ॥ तोही मोही मोही तोही अंतरु कैसा ॥  कनक कटिक जल तरंग जैसा ॥ Ŧohī mohī ṯohī anṯar kaisā.  Kanak katik jal ṯarang jaisā. We are like gold and the bracelet, or water and the waves. You are me, and I am You-what is the difference between us?  ਤੂੰ ਮੈਂ ਹਾਂ, ਮੈਂ ਤੂੰ ਹੈਂ। ਕੀ ਫਰਕ ਹੈ? ਜਿਵੇਂ ਕਿ ਸੋਨੇ ਤੇ ਇਸ ਦੇ ਕੜੇ ਵਿੱਚ ਅਤੇ ਪਾਣੀ ਤੇ ਇਸ ਦੀਆਂ ਲਹਿਰਾਂ ਵਿੱਚ ਕੋਈ ਫਰਕ ਨਹੀਂ ਹੈ।  SGGS Ang 93 #Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #bookschor #onlinesikhstore #onlinekarstore #onlinesikhshop #blessingsonus #smartfashionsuk

Weiterlesen →