News
2 June - Sunday - 20 Jeth - Hukamnama
Geposted von Raman Sangha am
ਨਿਤ ਨਿਤ ਦਯੁ ਸਮਾਲੀਐ ॥ ਮੂਲਿ ਨ ਮਨਹੁ ਵਿਸਾਰੀਐ ॥ नित नित दयु समालीऐ ॥ मूलि न मनहु विसारीऐ ॥ Niṯ niṯ ḏayu samālīai. Mūl na manhu visārīai. Continually, continuously, remember the Merciful Lord. Never forget Him from your mind. ਸਦਾ ਤੇ ਹਮੇਸ਼ਾਂ ਲਈ ਤੂੰ ਪ੍ਰਕਾਸ਼ਵਾਨ ਪ੍ਰਭੂ ਦਾ ਸਿਮਰਨ ਕਰ। ਕਦਾਚਿਤ ਭੀ ਤੂੰ ਉਸ ਨੂੰ ਆਪਣੇ ਚਿਤੋਂ ਨਾਂ ਭੁਲਾ! SGGS Ang 132 #jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani
01 June - Saturday - 19 Jeth - Hukamnam
Geposted von Raman Sangha am
ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ हरि जीउ निमाणिआ तू माणु ॥ निचीजिआ चीज करे मेरा गोविंदु तेरी कुदरति कउ कुरबाणु ॥ Har jīo nimāṇiā ṯū māṇ. Nicẖījiā cẖīj kare merā govinḏ ṯerī kuḏraṯ kao kurbāṇ. O Dear Lord, You are the honour of the dishonoured. You make the unworthy ones worthy, O my Lord of the Universe; I am a sacrifice to Your almighty creative power. ਹੇ ਵਾਹਿਗੁਰੂ! ਤੂੰ ਨਿਪੱਤਿਆਂ ਦੀ ਪੱਤ ਹੈ। ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਨਿਕੰਮਿਆਂ ਨੂੰ ਗੁਣਵਾਨ ਬਣਾ ਦਿੰਦਾ ਹੈ। ਮੈਂ ਤੇਰੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ। SGGS Ang 624 #jeth #jaith #sangraand #warm #hot #hotmonth...
31 May - Friday - 18 Jeth - Hukamnama
Geposted von Raman Sangha am
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥ जिस के सिर ऊपरि तूं सुआमी सो दुखु कैसा पावै ॥बोलि न जाणै माइआ मदि माता मरणा चीति न आवै ॥ Jis ke sir ūpar ṯūʼn suāmī so ḏukẖ kaisā pāvai. Bol na jāṇai māiā maḏ māṯā marṇā cẖīṯ na āvai. When You stand over our heads, O Lord and Master, how can we suffer in pain? The mortal being does not know how to chant Your Name - he is intoxicated with the wine of Maya, and the thought of death does not even enter his mind. ਜਿਸ ਦੇ ਸੀਸ ਉਤੇ ਤੂੰ ਹੈ,...
30 May - 17 Jeth - Thursday - Hukamnama
Geposted von Raman Sangha am
ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥ पर का बुरा न राखहु चीत ॥ तुम कउ दुखु नही भाई मीत ॥ Par kā burā na rākẖo cẖīṯ. Ŧum kao ḏukẖ nahī bẖāī mīṯ. Do not harbor evil intentions against others in your mind, and you shall not be troubled, O Siblings of Destiny, O friends. ਆਪਣੇ ਚਿੱਤ ਅੰਦਰ ਹੋਰਨਾਂ ਦਾ ਮੰਦਾ ਨਾਂ ਚਿਤਵ, ਤਦ ਹੇ ਵੀਰ ਤੇ ਮਿੱਤਰ! ਤੈਨੂੰ ਕੋਈ ਤਕਲੀਫ ਨਹੀਂ ਵਾਪਰੇਗੀ। SGGS Ang 386 #jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani
29 May - Wednesday - 16 Jeth - Hukamnama
Geposted von Raman Sangha am
ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥ पोथी परमेसर का थानु ॥ साधसंगि गावहि गुण गोबिंद पूरन ब्रहम गिआनु ॥ Pothī parmesar kā thān. Sāḏẖsang gāvahi guṇ gobinḏ pūran barahm giān. This Holy Book is the home of the Transcendent Lord God. Whoever sings the Glorious Praises of the Lord of the Universe in the Saadh Sangat, the Company of the Holy, has the perfect knowledge of God. ਇਹ ਪਵਿੱਤ੍ਰ ਪੁਸਤਕ, (ਆਦਿ ਗ੍ਰੰਥ ਸਾਹਿਬ) ਪਰਮ ਪ੍ਰਭੂ ਦਾ ਨਿਵਾਸ ਅਸਥਾਨ ਹੈ। ਜੋ ਕੋਈ ਭੀ ਸਤਿਸੰਗਤ ਅੰਦਰ ਸ਼੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ, ਉਸ ਨੂੰ ਮੁਕੰਮਲ ਈਸ਼ਵਰੀ ਗਿਆਤ ਪਰਾਪਤ ਹੋ ਜਾਂਦੀ...