14 August - Thursday - 30 Saavan - Hukamnama

Geposted von Raman Sangha am

ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥

नानक बोलणु झखणा दुख छडि मंगीअहि सुख ॥
सुखु दुखु दुइ दरि कपड़े पहिरहि जाइ मनुख ॥
जिथै बोलणि हारीऐ तिथै चंगी चुप ॥

Naanak bolaṇ jhakhṇaa ḋukh chhad mangeeah sukh.
Sukh ḋukh ḋué ḋar kapṛé pahirahi jaaé manukh.
Jiṫhae bolaṇ haareeae ṫiṫhae changee chup.

O Nanak! It is absurd to ask to be spared from pain by begging for comfort. Pleasure and pain are the two garments given, to be worn in the Court of the Lord. Where you are bound to lose by speaking, there, you ought to remain silent.

ਤਕਲੀਫ ਤਿਆਗ ਕੇ, ਆਰਾਮ ਦੀ ਯਾਚਨਾ ਕਰਨ ਦੀ ਪ੍ਰਾਰਥਨਾ ਫਜੂਲ ਹੈ, ਹੇ ਨਾਨਕ! ਖੁਸ਼ੀ ਤੇ ਗਮੀ ਦੋ ਪੁਸ਼ਾਕਾਂ ਸਾਈਂ ਦੇ ਦਰਬਾਰ ਤੋਂ ਪ੍ਰਾਣੀ ਨੂੰ ਪਹਿਨਣ ਲਈ ਮਿਲੀਆਂ ਹਨ। ਜਿਥੇ ਇਨਸਾਨ ਨੇ ਆਖਣ ਦੁਆਰਾ ਸ਼ਿਕਸਤ ਹੀ ਖਾਣੀ ਹੈ ਉਥੇ ਖਾਮੋਸ਼ ਰਹਿਣਾ ਹੀ ਭਲਾ ਹੈ।
SGGS Ang 149
#Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #bookschor #onlinesikhstore #onlinekarstore #onlinesikhshop #blessingsonus #smartfashionsuk

0 Kommentare

Hinterlassen Sie einen Kommentar