10 December -0 Saturday - 25 Maggar - Hukamnama

Geposted von Raman Sangha am

ਤ੍ਰਿਸਨਾ ਚਲਤ ਬਹੁ ਪਰਕਾਰਿ ॥ ਪੂਰਨ ਹੋਤ ਨ ਕਤਹੁ ਬਾਤਹਿ ਅੰਤਿ ਪਰਤੀ ਹਾਰਿ ॥ त्रिसना चलत बहु परकारि ॥ पूरन होत न कतहु बातहि अंति परती हारि ॥ Ŧarisnā cẖalaṯ baho parkār. Pūran hoṯ na kaṯahu bāṯėh anṯ parṯī hār. Desire plays itself out in so many ways. But it is not fulfilled at all, and in the end, it dies, exhausted. ਖਾਹਿਸ਼ ਦੇ ਕਾਰਨ, ਜੀਵ ਘਣੇ ਰਾਹਾਂ ਅੰਦਰ ਭਟਕਦਾ ਹੈ। ਖਾਹਿਸ਼ ਕਿਸੇ ਤਰ੍ਹਾਂ ਵੀ ਪੁਰੀ ਨਹੀਂ ਹੁੰਦੀ ਅਤੇ ਅਖੀਰ ਪ੍ਰਾਣੀ ਨੂੰ ਹਾਰ ਪੈਦੀ ਹੈ। SGGS Ang 1224 #maggar #mgar #magar #maghar #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad🙏

0 Kommentare

Hinterlassen Sie einen Kommentar