News
21 December - Saturday - 7 Poh - Hukamnama
Posted by Raman Sangha on
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ अवलि अलह नूरु उपाइआ कुदरति के सभ बंदे ॥ एक नूर ते सभु जगु उपजिआ कउन भले को मंदे ॥ Aval alah nūr upāiā kuḏraṯ ke sabẖ banḏe. Ėk nūr ṯe sabẖ jag upjiā kaun bẖale ko manḏe. First, Allah created the Light; then, by His Creative Power, He made all mortal beings. From the One Light, the entire universe welled up. So who is good, and who is bad? ਪਹਿਲਾਂ ਵਾਹਿਗੁਰੂ ਨੇ ਚਾਨਣ ਰਚਿਆ ਅਤੇ ਫਿਰ ਆਪਣੀ ਅਪਾਰ ਸ਼ਕਤੀ ਦੁਆਰਾ ਸਾਰੇ ਪ੍ਰਾਣੀ ਬਣਾਏ। ਇਕ ਰੌਸ਼ਨੀ ਤੋਂ ਹੀ ਸਮੂਹ ਆਲਮ ਉਤਪੰਨ ਹੋਇਆ ਹੈ ਤਾਂ ਕਿਹੜਾ ਚੰਗਾ...
20 December - Friday - 6 Poh Hukamnama
Posted by Raman Sangha on
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥ थिरु घरि बैसहु हरि जन पिआरे ॥ सतिगुरि तुमरे काज सवारे ॥ दुसट दूत परमेसरि मारे ॥ जन की पैज रखी करतारे ॥ Thir gẖar baishu har jan piāre. Saṯgur ṯumre kāj savāre. Ḏusat ḏūṯ parmesar māre. Jan kī paij rakẖī karṯāre. Remain steady in the home of your own self, O beloved servant of the Lord. The True Guru shall resolve all your affairs. The Transcendent Lord has struck down the wicked and the evil. The Creator has preserved the honor of His servant. ਹੇ ਵਾਹਿਗੁਰੂ ਦੇ ਲਾਡਲੇ ਸੇਵਾਦਾਰੋ! ਟਿਕ ਕੇ ਧਾਮ ਅੰਦਰ ਬੈਠੋ, ਸੱਚੇ ਗੁਰਾਂ...
19 December - Thursday - 5 Poh - Hukamnama
Posted by Raman Sangha on
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥ ਪ੍ਰਭ ਕੀ ਆਗਿਆ ਮਾਨੈ ਮਾਥੈ ॥ਉਸ ਤੇ ਚਉਗੁਨ ਕਰੈ ਨਿਹਾਲੁ ॥ ਨਾਨਕ ਸਾਹਿਬੁ ਸਦਾ ਦਇਆਲੁ ॥ जिस की बसतु तिसु आगै राखै ॥प्रभ की आगिआ मानै माथै ॥ उस ते चउगुन करै निहालु ॥ नानक साहिबु सदा दइआलु ॥ Jis kī basaṯ ṯis āgai rākẖai. Parabẖ kī āgiā mānai māthai. Us ṯe cẖaugun karai nihāl. Nānak sāhib saḏā ḏaiāl. When one offers to the Lord, that which belongs to the Lord, and willingly abides by the Will of God's Order, the Lord will make him happy four times over. O Nanak, our Lord and Master is merciful forever. ਜਿਸ ਦੀ ਵਸਤੂ ਹੈ, ਉਸ ਨੂੰ ਉਹ ਉਸ ਦੇ ਮੂਹਰੇ ਰੱਖਣੀ ਚਾਹੀਦੀ ਹੈ ਅਤੇ ਉਸ...
18 December - Wednesday - 4 Poh - Hukamnama
Posted by Raman Sangha on
ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥ ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥ ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥ मेरा पिआरा प्रीतमु सतिगुरु रखवाला ॥ हम बारिक दीन करहु प्रतिपाला ॥ मेरा मात पिता गुरु सतिगुरु पूरा गुर जल मिलि कमलु विगसै जीउ ॥ Merā piārā parīṯam saṯgur rakẖvālā. Ham bārik ḏīn karahu parṯipālā. Merā māṯ piṯā gur saṯgur pūrā gur jal mil kamal vigsai jīo. My Darling Beloved True Guru is my Protector. I am a helpless child-please cherish me. The Guru, the Perfect True Guru, is my Mother and Father. Obtaining the Water of the Guru, the lotus of my heart blossoms forth. ਮੇਰਾ ਮਿਠੜਾ ਦਿਲਬਰ, ਸਚਾ ਗੁਰੂ ਮੇਰੀ ਰਖਿਆ...
17 December - Tuesday - 3 Poh - Sangrand
Posted by Raman Sangha on
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥ ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥ उदमु करि हरि जापणा वडभागी धनु खाटि ॥संतसंगि हरि सिमरणा मलु जनम जनम की काटि ॥ Uḏam kar har jāpṇā vadbẖāgī ḏẖan kẖāt. Saṯsang har simraṇā mal janam janam kī kāt. Make the effort, and chant the Lord's Name. O very fortunate ones, earn this wealth. In the Society of the Saints, meditate in remembrance on the Lord, and wash off the filth of countless incarnations. ਹੇ ਵੱਡੇ ਕਰਮਾਂ ਵਾਲਿਆਂ! ਤੂੰ ਉਪਰਾਲਾ ਕਰ, ਵਾਹਿਗੁਰੂ ਨੂੰ ਅਰਾਧ ਅਤੇ ਨਾਮ ਦੀ ਦੌਲਤ ਦੀ ਖੱਟੀ ਖੱਟ। ਸਾਧ-ਸੰਗਤ ਅੰਦਰ ਵਾਹਿਗੁਰੂ ਦਾ ਚਿੰਤਨ ਕਰ ਅਤੇ ਆਪਣੇ ਅਨੇਕਾਂ ਜਨਮਾਂ ਦੀ...