News

29 April - Tuesday - 17 Vaisakh - Hukamnama

Posted by Raman Sangha on

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥ चिंता ता की कीजीऐ जो अनहोनी होइ ॥ इहु मारगु संसार को नानक थिरु नही कोइ ॥ Chinṫaa ṫaa kee keejeeae jo anhonee hoé. Ih maarag sansaar ko Naanak ṫhir nahee koé. ਕੇਵਲ ਤਦ ਹੀ ਆਦਮੀ ਨੂੰ ਫਿਕਰ ਕਰਨਾ ਚਾਹੀਦਾ ਹੈ, ਜੇਕਰ ਕੋਈ ਨਾਂ ਹੋਣ ਵਾਲੀ ਗੱਲ ਹੋ ਜਾਵੇ।ਇਹ ਜਗਤ ਦਾ ਰਸਤਾ ਹੈ। ਕੋਈ ਭੀ ਸਦੀਵੀ ਸਥਿਰ ਨਹੀਂ, ਹੇ ਨਾਨਕ! People become anxious when something unexpected happens.This is the way of the world, O Nanak; nothing is stable or permanent. SGGS Ang 1429 #vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama...

Read more →


28 April - Monday - 16 Vaisakh - Hukamnama

Posted by Raman Sangha on

ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥ ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮੑਣੇ ॥ अंदरि सचा नेहु लाइआ प्रीतम आपणै ॥ तनु मनु होइ निहालु जा गुरु देखा साम्हणे ॥ Anḋar sachaa néhu laaiaa pareeṫam aapṇæ. Ṫan man hoé nihaal jaa gur ḋékhaa saamĥṇé. ਆਪਣੇ ਹਿਰਦੇ ਅੰਦਰ ਆਪਣੇ ਪਿਆਰੇ ਲਈ ਸੱਚਾ ਪ੍ਰੇਮ ਧਾਰਨ ਕਰ ਲਿਆ ਹੈ।ਜਦ ਮੈਂ ਗੁਰਾਂ ਨੂੰ ਆਪਣੇ ਮੂਹਰੇ ਵੇਖਦਾ ਹਾਂ, ਤਾਂ ਮੇਰੀ ਦੇਹ ਤੇ ਜਿੰਦੜੀ ਪਰਮ ਪ੍ਰਸੰਨ ਹੋ ਜਾਂਦੇ ਹਨ। Deep within myself, I have enshrined true love for my Beloved.My body and soul are in ecstasy; I see my Guru before me. SGGS Ang 758 #vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday...

Read more →


27 April - Sunday - 15 Vaisakh - Hukamnama

Posted by Raman Sangha on

ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥ ਏਕੁ ਸਬਦੁ ਮੇਰੈ ਪ੍ਰਾਨਿ ਬਸਤੁ ਹੈ ਬਾਹੁੜਿ ਜਨਮਿ ਨ ਆਵਾ ॥ मनु मंदरु तनु वेस कलंदरु घट ही तीरथि नावा ॥ एकु सबदु मेरै प्रानि बसतु है बाहुड़ि जनमि न आवा ॥ Man manḋar ṫan vés kalanḋar ghat hee ṫiraṫh naavaa. Ék sabaḋ mérae paraan basaṫ hae baahuṛ janam na aavaa. ਆਪਣੇ ਸਰੀਰ ਨੂੰ ਮੈਂ ਫਕੀਰਾਂ ਵਾਲੇ ਕਪੜੇ ਪਾਏ ਹੋਏ ਹਨ, ਮੇਰਾ ਹਿਰਦਾ ਠਾਕੁਰ-ਦੁਆਰਾ ਹੈ ਅਤੇ ਮੈਂ ਆਪਣੇ ਦਿਲ ਦੇ ਧਰਮ ਅਸਥਾਨ ਅੰਦਰ ਇਸ਼ਨਾਨ ਕਰਦਾ ਹਾਂ। ਇਕ ਸੁਆਮੀ ਦਾ ਨਾਮ ਮੇਰੇ ਮਨ ਅੰਦਰ ਵਸਦਾ ਹੈ ਅਤੇ ਮੈਂ ਮੁੜ ਕੇ ਜਨਮ ਨਹੀਂ ਧਾਰਾਂਗਾ। My mind is the temple, and my body is the simple cloth of the humble seeker; deep...

Read more →


26 April - Saturday - 14 Vaisakh - Hukamnama

Posted by Raman Sangha on

ਨਾਂਗੇ ਆਵਣਾ ਨਾਂਗੇ ਜਾਣਾ ਹਰਿ ਹੁਕਮੁ ਪਾਇਆ ਕਿਆ ਕੀਜੈ ॥ ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥ नांगे आवणा नांगे जाणा हरि हुकमु पाइआ किआ कीजै ॥ जिस की वसतु सोई लै जाइगा रोसु किसै सिउ कीजै ॥ Naangé aavṇaa naangé jaaṇaa har hukam paaiaa kiaa keejae. Jis kee vasaṫ soee lae jaaigaa ros kisae sio keejae. ਨੰਗਾ ਜੀਵ ਆਉਂਦਾ ਹੈ ਅਤੇ ਨੰਗਾ ਹੀ ਉਹ ਮਰ ਜਾਂਦਾ ਹੈ, ਐਹੋ ਜੇਹੀ ਹੈ ਪ੍ਰਭੂ ਦੀ ਰਜ਼ਾ। ਕੀ ਕੀਤਾ ਜਾ ਸਕਦਾ ਹੈ? ਜਿਸ ਦੀ ਮਲਕੀਅਤ ਇਕ ਚੀਜ ਹੈ, ਉਹ ਇਸ ਨੂੰ ਲੈ ਜਾਏਗਾ। ਆਦਮੀ ਕੀਦੇ ਨਾਲ ਗਿਲਾ-ਗੁੱਸਾ ਕਰੇ? Naked we come, and naked we go. This is by the Lord’s Command; what else can we do? The object...

Read more →


25 April - Friday - 13 Vaisakh - Hukamnama

Posted by Raman Sangha on

ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥ ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥ राणा राउ न को रहै रंगु न तुंगु फकीरु ॥ वारी आपो आपणी कोइ न बंधै धीर ॥ Rāṇā rāo na ko rahai rang na ṯung fakīr. vārī āpo āpṇī koe na banḏẖai ḏẖīr. Neither the kings nor the nobles will remain; neither the rich nor the poor will remain. When one's turn comes, no one can stay here. ਨਾਂ ਕਿਸੇ ਰਾਜੇ ਅਤੇ ਸਰਦਾਰ ਅਤੇ ਨਾਂ ਹੀ ਕਿਸੇ ਰੰਕ, ਅਮੀਰ ਤੇ ਮੰਗਤੇ ਨੇ ਏਥੇ ਠਹਿਰਨਾ ਹੈ। ਜਦ ਆਦਮੀ ਦੀ ਆਪਣੀ ਵਾਰੀ ਆ ਜਾਂਦੀ ਹੈ ਤਾਂ ਉਸਨੂੰ ਜਾਣਾ ਪੈਂਦਾ ਹੈ, ਏਥੇ ਕੋਈ ਭੀ ਸਥਿਰ ਨਹੀਂ ਰਹਿੰਦਾ। SGGS Ang 936 #vaisakh...

Read more →