News
18 August - Monday - 3 Bhaadon - Hukamnama
Posted by Raman Sangha on
ਦਸ ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥ ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥ ਤਉ ਮੂੜਾ ਕਹੁ ਕਹਾ ਕਰੇਇ ॥ दस बसतू ले पाछै पावै ॥ एक बसतु कारनि बिखोटि गवावै ॥ एक भी न देइ दस भी हिरि लेइ ॥ तउ मूड़ा कहु कहा करेइ ॥ Ḏas basṯū le pācẖẖai pāvai. Ėk basaṯ kāran bikẖot gavāvai. Ėk bẖī na ḏee ḏas bẖī hir lee. Ŧao mūṛā kaho kahā karei. He obtains ten things, and puts them behind him; for the sake of one thing withheld, he forfeits his faith. But what if that one thing were not given, and the ten were taken away? Then, what could the fool say or do? ਇਕ ਚੀਜ਼ ਦੀ...
17 August - Sunday - 2 Bhaadon - Hukamnama
Posted by Raman Sangha on
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥ ਸੋਹਣੇ ਨਕ ਜਿਨ ਲੰਮੜੇ ਵਾਲਾ ॥ ਕੰਚਨ ਕਾਇਆ ਸੁਇਨੇ ਕੀ ਢਾਲਾ ॥ ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥ तेरे बंके लोइण दंत रीसाला ॥ सोहणे नक जिन लमड़े वाला ॥ कंचन काइआ सुइने की ढाला ॥ सोवंन ढाला क्रिसन माला जपहु तुसी सहेलीहो ॥ Ŧere banke loiṇ ḏanṯ rīsālā. Sohṇe nak jin lammṛe vālā. Kancẖan kāiā suine kī dẖālā. Sovann dẖālā krisan mālā japahu ṯusī sahelīho. Your eyes are so beautiful, and Your teeth are delightful. Your nose is so graceful, and Your hair is so long. Your body is so precious, cast in gold. His body is cast in gold, and He wears Krishna's mala; meditate on Him, O sisters. (ਹੇ ਸਰਬ-ਵਿਆਪਕ ਸਿਰਜਣਹਾਰ!...
16 August - 1 Bhaadon - Saturday - Sangrand - Hukamnama
Posted by Raman Sangha on
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ भादुइ भरमि भुलाणीआ दूजै लगा हेतु ॥ लख सीगार बणाइआ कारजि नाही केतु ॥ Bẖāḏue bẖaram bẖulāṇīā ḏūjai lagā heṯ. Lakẖ sīgār baṇāiā kāraj nāhī keṯ. In the month of Bhaadon, she is deluded by doubt, because of her attachment to duality. She may wear thousands of ornaments, but they are of no use at all. ਭਾਦੋਂ ਵਿੱਚ ਜੋ ਹੋਰਸ ਨਾਲ ਨੇਹੁੰ ਗੰਢਦੀ ਹੈ ਉਹ ਵਹਿਮ ਅੰਦਰ ਘੁੱਸੀ ਹੋਈ ਹੈ। ਭਾਵੇਂ ਉਹ ਲੱਖਾਂ ਹੀ ਹਾਰਸ਼ਿੰਗਾਰ ਬਣਾ ਲਵੇ, ਪ੍ਰੰਤੂ ਉਹ ਕਿਸੇ ਭੀ ਲਾਭ ਦੇ ਨਹੀਂ। SGGS Ang 134 #Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #bookschor #onlinesikhstore #onlinekarstore...
15 August - 31 Saavan - Friday - Hukamnama
Posted by Raman Sangha on
ਕੇਤਿਆ ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ ਦਾਤਾਰ ॥ केतिआ दूख भूख सद मार ॥ एहि भि दाति तेरी दातार ॥Kéṫiaa ḋookh bhookh saḋ maar. Éhi bhė ḋaaṫ ṫéree ḋaaṫaar. So many endure distress, deprivation and constant abuse. Even these are Your Gifts, O Great Giver! ਅਨੇਕਾਂ ਜੀਵਾਂ ਨੂੰ ਸਦਾ ਮਾਰ, ਕਲੇਸ਼ ਅਤੇ ਭੁੱਖ ਹੀ ਭਾਗਾਂ ਵਿੱਚ ਲਿਖੇ ਹਨ। ਪਰ ਹੇ ਦੇਣਹਾਰ ਅਕਾਲ ਪੁਰਖ! ਇਹ ਭੀ ਤੇਰੀ ਬਖਸ਼ਿਸ਼ ਹੀ ਹੈ ਕਿਉਂਕਿ ਇਨ੍ਹਾਂ ਦੁੱਖਾਂ ਕਲੇਸ਼ਾਂ ਦੇ ਕਾਰਨ ਹੀ ਮਨੁੱਖ ਨੂੰ ਰਜ਼ਾ ਵਿੱਚ ਤੁਰਨ ਦੀ ਸਮਝ ਪੈਂਦੀ ਹੈ। SGGS Ang 15 #Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar...
14 August - Thursday - 30 Saavan - Hukamnama
Posted by Raman Sangha on
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥ नानक बोलणु झखणा दुख छडि मंगीअहि सुख ॥ सुखु दुखु दुइ दरि कपड़े पहिरहि जाइ मनुख ॥ जिथै बोलणि हारीऐ तिथै चंगी चुप ॥ Naanak bolaṇ jhakhṇaa ḋukh chhad mangeeah sukh. Sukh ḋukh ḋué ḋar kapṛé pahirahi jaaé manukh. Jiṫhae bolaṇ haareeae ṫiṫhae changee chup. O Nanak! It is absurd to ask to be spared from pain by begging for comfort. Pleasure and pain are the two garments given, to be worn in the Court of the Lord. Where you are bound to lose by speaking, there, you ought to remain silent. ਤਕਲੀਫ ਤਿਆਗ ਕੇ, ਆਰਾਮ ਦੀ...