News
25 January - Thursday - 12 Maagh - Hukamnama
Posted by Raman Sangha on
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ जा तू मेरै वलि है ता किआ मुहछंदा ॥तुधु सभु किछु मैनो सउपिआ जा तेरा बंदा ॥ Jā ṯū merai val hai ṯā kiā muhcẖẖanḏā.Ŧuḏẖ sabẖ kicẖẖ maino saupiā jā ṯerā banḏā. When You are on my side, Lord, what do I need to worry about? You entrusted everything to me, when I became Your slave. ਜਦ ਤੂੰ ਹੇ ਵਾਹਿਗੁਰੂ! ਮੇਰੇ ਪੱਖ ਤੇ ਹੈਂ, ਤਦ ਮੈਂ ਹੋਰ ਕਿਸੇ ਦੀ ਕੀ ਮੁਹਤਾਜੀ ਧਰਾਉਂਦਾ ਹਾਂ? ਜਦ ਮੈਂ ਤੇਰਾ ਗੋਲਾ ਬਣ ਗਿਆ ਹਾਂ, ਤੂੰ ਸਾਰਾ ਕੁੱਛ ਮੇਰੇ ਹਵਾਲੇ ਕਰ ਦਿੱਤਾ ਹੈ। SGGS Ang 1096 Enjoy 20%...
24 January - Wednesday - 11 Maagh - Hukamnama
Posted by Raman Sangha on
ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ॥ ए मन चंचला चतुराई किनै न पाइआ ॥ Ė man cẖancẖlā cẖaṯurāī kinai na pāiā. O fickle mind, through cleverness, no one has found the Lord. ਹੇ ਮੇਰੀ ਚੁਲਬੁਲੀ ਜਿੰਦੜੀਏ! ਕਦੇ ਭੀ ਕਿਸੇ ਨੇ ਚਾਲਾਕੀ ਰਾਹੀਂ ਪ੍ਰਭੂ ਨੂੰ ਪ੍ਰਾਪਤ ਨਹੀਂ ਕੀਤਾ। SGGS Ang 918 Enjoy 20% off at www.OnlineSikhStore.com Discount Code WAHEGURU #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #Maghi #Maaghi #Maagi #magi #maggi
23 January - Tuesday - 10 Maagh - Hukamnama
Posted by Raman Sangha on
ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥ साधू सतगुरु जे मिलै ता पाईऐ गुणी निधानु ॥ Sāḏẖū saṯgur je milai ṯā pāīai guṇī niḏẖān. One who meets with the Holy True Guru finds the Treasure of Excellence. ਜੇਕਰ ਬੰਦੇ ਨੂੰ ਸੰਤ-ਸਰੂਪ ਸੱਚੇ ਗੁਰੂ ਜੀ ਮਿਲ ਪੈਣ, ਤਦ, ਉਹ ਉੱਚੇ ਗੁਣਾਂ ਦੇ ਖ਼ਜ਼ਾਨੇ (ਹਰੀ) ਨੂੰ ਪਾ ਲੈਂਦਾ ਹੈ। SGGS Ang 21 Enjoy 20% off at www.OnlineSikhStore.com Discount Code WAHEGURU #maag #winter #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #Maghi #Maaghi #Maagi #magi #maggi
22 January - 9 Maagh - Monday - Hukamnama
Posted by Raman Sangha on
ਸਾਧੋ ਰਾਮ ਸਰਨਿ ਬਿਸਰਾਮਾ ॥ ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥ साधो राम सरनि बिसरामा ॥बेद पुरान पड़े को इह गुन सिमरे हरि को नामा ॥ Sāḏẖo rām saran bisrāmā. Beḏ purān paṛe ko ih gun simre har ko nāmā. Holy Saadhus: rest and peace are in the Sanctuary of the Lord. This is the blessing of studying the Vedas and the Puraanas, that you may meditate on the Name of the Lord. ਹੇ ਸੰਤੋ! ਸਾਹਿਬ ਦੀ ਸ਼ਰਣਾਗਤ ਅੰਦਰ ਆਰਾਮ ਹੈ। ਵੇਦਾਂ ਅਤੇ ਪੁਰਾਣਾ ਨੂੰ ਵਾਚਣ ਦਾ ਲਾਭ ਇਹ ਹੈ ਕਿ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੇ। SGGS Ang 220 Enjoy 20% off...
21 January - 8 Maagh - Sunday - Hukamnama
Posted by Raman Sangha on
ਹਰਿ ਜੀਉ ਤੂ ਮੇਰਾ ਇਕੁ ਸੋਈ ॥ ਤੁਧੁ ਜਪੀ ਤੁਧੈ ਸਾਲਾਹੀ ਗਤਿ ਮਤਿ ਤੁਝ ਤੇ ਹੋਈ ॥ हरि जीउ तू मेरा इकु सोई ॥ तुधु जपी तुधै सालाही गति मति तुझ ते होई ॥ Har jīo ṯū merā ik soī. Ŧuḏẖ japī ṯuḏẖai sālāhī gaṯ maṯ ṯujẖ ṯe hoī. O Dear Lord, You are my One and Only. I meditate on You and praise You; salvation and wisdom come from You. ਮੇਰੇ ਮਹਾਰਾਜ ਵਾਹਿਗੁਰੂ ਕੇਵਲ ਤੂੰ ਹੀ ਮੇਰਾ ਸ੍ਰੇਸ਼ਟ ਸੁਆਮੀ ਹੈ। ਤੈਨੂੰ ਹੀ ਮੈਂ ਸਿਮਰਦਾ ਹਾਂ, ਤੇਰਾ ਹੀ ਮੈਂ ਜੱਸ ਕਰਦਾ ਹਾਂ ਅਤੇ ਤੇਰੇ ਪਾਸੋਂ ਹੀ ਮੈਂ ਮੁਕਤੀ ਤੇ ਸਿਖਮਤ ਪਰਾਪਤ ਕਰਦਾ ਹਾਂ। SGGS Ang 1333 Enjoy 20% off at www.OnlineSikhStore.com...