News
04 March - Monday - 21 Faggan - Hukamnama
Posted by Raman Sangha on
ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥ ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥ गुर परसादी विदिआ वीचारै पड़ि पड़ि पावै मानु ॥ आपा मधे आपु परगासिआ पाइआ अम्रितु नामु ॥ Gur parsādī viḏiā vīcẖārai paṛ paṛ pāvai mān. Āpā maḏẖe āp pargāsiā pāiā amriṯ nām. By Guru's Grace, contemplate spiritual knowledge; read it and study it, and you shall be honoured. Within the self, the self is revealed, when one is blessed with the Ambrosial Naam, the Name of the Lord. ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਪ੍ਰਭੂ ਦੇ ਇਲਮ ਦੀ ਵੀਚਾਰ ਕਰਦਾ ਹੈ ਅਤੇ ਇਸ ਨੂੰ ਪੜ੍ਹ ਤੇ ਵਾਚ ਕੇ ਪ੍ਰਭਤਾ ਪਾਉਂਦਾ ਹੈ। ਨਾਮ-ਸੁਘਾਰਸ ਦੀ ਦਾਤ ਪ੍ਰਾਪਤ ਹੋ...
03 March - Sunday - 20 Faggan - Hukamnama
Posted by Raman Sangha on
ਗੁਰ ਕਾ ਸਬਦੁ ਰਾਖੁ ਮਨ ਮਾਹਿ ॥ ਨਾਮੁ ਸਿਮਰਿ ਚਿੰਤਾ ਸਭ ਜਾਹਿ ॥ गुर का सबदु राखु मन माहि ॥ नामु सिमरि चिंता सभ जाहि ॥ Gur kā sabaḏ rākẖ man māhi. Nām simar cẖinṯā sabẖ jāhi. Keep the Word of the Guru's Shabad in your mind. Meditating in remembrance on the Naam, the Name of the Lord, all anxiety is removed. ਤੂੰ ਗੁਰਾਂ ਦਾ ਸ਼ਬਦ ਆਪਣੇ ਚਿੱਤ ਅੰਦਰ ਰਖ। ਨਾਮ ਦਾ ਆਰਾਧਨ ਕਰਨ ਦੁਆਰਾ ਸਾਰਾ ਫ਼ਿਕਰ ਮਿਟ ਜਾਂਦਾ ਹੈ। SGGS Ang 192 #faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #gurbanipage #March...
02 March - Saturday - 19 Faggan - Hukamnama
Posted by Raman Sangha on
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥ ददै दोसु न देऊ किसै दोसु करमा आपणिआ ॥ जो मै कीआ सो मै पाइआ दोसु न दीजै अवर जना ॥ Ḏaḏai ḏos na ḏeū kisai ḏos karammā āpṇiā. Jo mai kīā so mai pāiā ḏos na ḏījai avar janā. Dadda: Do not blame anyone else; blame instead your own actions. Whatever I did, for that I have suffered; I do not blame anyone else. ਦ-ਕਿਸੇ ਤੇ ਇਲਜਾਮ ਨਾਂ ਲਾ। ਕਸੂਰ ਤੇਰੇ ਆਪਣੇ ਅਮਲਾਂ ਦਾ ਹੈ। ਜੋ ਕੁਝ ਮੈਂ ਕੀਤਾ ਸੀ, ਉਸ ਦਾ ਫਲ ਮੈਂ ਪਾ ਲਿਆ ਹੈ। ਮੈਂ ਕਿਸੇ ਹੋਰ ਪੁਰਸ਼ ਤੇ ਦੂਸ਼ਣ...
01 March - Friday - 18 Faggan - Hukamnama
Posted by Raman Sangha on
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥ ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥ जिनी चलणु जाणिआ से किउ करहि विथार ॥ चलण सार न जाणनी काज सवारणहार ॥ Jinī cẖalaṇ jāṇiā se kio karahi vithār. Cẖalaṇ sār na jāṇnī kāj savāraṇhār. They know that they will have to depart, so why do they make such ostentatious displays? Those who do not know that they will have to depart, continue to arrange their affairs. ਜੋ ਅਨੁਭਵ ਕਰ ਲੈਂਦੇ ਹਨ, ਕਿ ਉਨ੍ਹਾਂ ਟੁਰ ਜਾਣਾ ਹੈ ਉਹ ਕਿਉਂ ਅਡੰਬਰ ਰਚਦੇ ਹਨ? ਜਿਨ੍ਹਾਂ ਨੂੰ ਟੁਰ ਜਾਣ ਦਾ ਕੋਈ ਖਿਆਲ ਨਹੀਂ, ਉਹ ਆਪਣੇ ਸੰਸਾਰੀ ਵਿਹਾਰਾਂ ਨੂੰ ਰਾਸ ਕਰਨ ਵਿੱਚ ਲੱਗੇ ਰਹਿੰਦੇ ਹਨ।...
29 Feb - 17 Faggan - Thursday - Hukamnama
Posted by Raman Sangha on
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥ ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ ॥ जा तू मेरै वलि है ता किआ मुहछंदा ॥ तुधु सभु किछु मैनो सउपिआ जा तेरा बंदा ॥ Jā ṯū merai val hai ṯā kiā muhcẖẖanḏā. Ŧuḏẖ sabẖ kicẖẖ maino saupiā jā ṯerā banḏā. When You are on my side, Lord, what do I need to worry about? You entrusted everything to me, when I became Your slave. ਜਦ ਤੂੰ ਹੇ ਵਾਹਿਗੁਰੂ! ਮੇਰੇ ਪੱਖ ਤੇ ਹੈਂ, ਤਦ ਮੈਂ ਹੋਰ ਕਿਸੇ ਦੀ ਕੀ ਮੁਹਤਾਜੀ ਧਰਾਉਂਦਾ ਹਾਂ? ਜਦ ਮੈਂ ਤੇਰਾ ਗੋਲਾ ਬਣ ਗਿਆ ਹਾਂ, ਤੂੰ ਸਾਰਾ ਕੁੱਛ ਮੇਰੇ ਹਵਾਲੇ ਕਰ ਦਿੱਤਾ ਹੈ। SGGS Ang 1096 #faggan...