12 June - Saturday - 30 Jeth - Hukamnama

Posted by Raman Sangha on

ਪਰ ਕਾ ਬੁਰਾ ਨ ਰਾਖਹੁ ਚੀਤ ॥ ਤੁਮ ਕਉ ਦੁਖੁ ਨਹੀ ਭਾਈ ਮੀਤ ॥ पर का बुरा न राखहु चीत ॥ तुम कउ दुखु नही भाई मीत ॥ Par kā burā na rākẖo cẖīṯ. Ŧum kao ḏukẖ nahī bẖāī mīṯ. Do not harbor evil intentions against others in your mind, and you shall not be troubled, O Siblings of Destiny, O friends. ਆਪਣੇ ਚਿੱਤ ਅੰਦਰ ਹੋਰਨਾਂ ਦਾ ਮੰਦਾ ਨਾਂ ਚਿਤਵ, ਤਦ ਹੇ ਵੀਰ ਤੇ ਮਿੱਤਰ! ਤੈਨੂੰ ਕੋਈ ਤਕਲੀਫ ਨਹੀਂ ਵਾਪਰੇਗੀ। SGGS Ang 386 #jeth #jaith #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

0 comments

Leave a comment